ਮੁੰਬਈ ਕਮਲਾ ਮਿਲਜ਼ ਹਾਦਸਾ ‘ਚ ਫਰਾਰ ਚੱਲ ਰਹੇ ਦੋ ਪੱਬ ਮਾਲਕਾਂ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਮੁੰਬਈ ‘ਚ 29 ਦਸੰਬਰ ਨੂੰ ਕਮਲਾ ਮਿਲਜ਼ ‘ਚ ਹੋਏ ਅਗਨੀ ਕਾਂਡ ਦੇ ਸਿਲਸਿਲੇ ‘ਚ ਵਨ ਅਭਵ ਪੱਬ ਦੇ ਦੋ ਮਾਲਕਾਂ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ।