ਮੁੰਬਈ ਪਿਛਲੀ ਦਿਨੀ ਕਮਲਾ ਮਿਲਜ ਅਗਨੀ ਕਾਂਡ ‘ਚ ਮੋਜੋ ਬਿਸਤ੍ਰੋ ਰੈਸਟੋਰੈਂਟ ਦੇ ਸਹਿ-ਮਾਲਕ ਯੁੱਗ ਤੁਲੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਕਰਯੋਗ ਹੈ ਕੇ ਇਸ ਅਗਨੀ ਕਾਂਡ ਚ 15 ਲੋਕਾਂ ਦੀ ਮੌਤ ਹੋ ਗਈ ਸੀ। ਤੁਲੀ ਨੇ ਪੁਲਿਸ ਨੂੰ ਦੱਸਿਆ ਕੇ ਉਹ ਅੰਮ੍ਰਿਤਸਰ ਵਿਚ ਸਨ ਤੇ ਆਪਣੇ ਵਲੋਂ ਪਾਈ ਅਗਾਓਂ ਜ਼ਮਾਨਤ ਦਾ ਇੰਤਜਾਰ ਕਰ ਰਹੇ ਸਨ। ਉਹਨਾਂ ਨੇ ਪੁਲਿਸ ਨੂੰ ਆਤਮ ਸਮਰਪਣ ਕੀਤਾ ਹੈ।