ਨਵੀਂ ਦਿੱਲੀ,- ਸੁਪਰੀਮ ਕੋਰਟ ਨੇ ਹਿੰਦੀ ਫਿਲਮ ਪਦਮਾਵਤ ਨੂੰ ਲੈ ਕੇ ਫਿਲਮ ਦੇ ਹੱਕ ਵਿਚ ਫੈਂਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਵੱਲੋਂ ਪਦਮਾਵਤ ਫ਼ਿਲਮ ‘ਤੇ ਲਗਾਈ ਪਾਬੰਦੀ ‘ਤੇ ਰੋਕ ਲਗਾ ਦਿੱਤੀ ਹੈ।