ਗੁਰੂਗ੍ਰਾਮ — ਗੁਰੂਗ੍ਰਾਮ ਨੇ ਕਰਣੀ ਸੈਨਾ ਦੇ ਨੇਤਾ ਸੂਰਜਪਾਲ ਅੰਮੂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁਰੂਗ੍ਰਾਮ ਪੁਲਸ ਨੇ ਅੰਮੂ ਨੂੰ ਉਨ੍ਹਾਂ ਦੇ ਘਰ ਚੋਂ ਗ੍ਰਿਫਤਾਰ ਕੀਤਾ ਹੈ।