ਛੱਤੀਸਗੜ ਦੇ ਨਾਰਾਇਣਪੁਰ ਵਿੱਚ ਬੁੱਧਵਾਰ ਸ਼ਾਮ ਹੋਈ ਮੁੱਠਭੇੜ ਵਿੱਚ ਡੀਆਰਜੀ ਦੇ 4 ਜਵਾਨ ਸ਼ਹੀਦ ਹੋ ਗਏ ਅਤੇ 9 ਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹਨਾਂ ਵਿਚੋਂ 4 ਦੀ ਹਾਲਤ ਨਾਜਕ ਬਣੀ ਹੋਈ ਹੈ। ਜਖ਼ਮੀਆਂ ਨੂੰ ਹੇਲੀਕਾਪਟਰ ਦੀ ਮਦਦ ਨਾਲ ਰਾਏਪੁਰ ਲਿਆਇਆ ਗਿਆ ਹੈ।