ਪੰਚਕੂਲਾ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਚ ਬਾਬਾ ਰਾਮ ਰਹੀਮ ਦੀਆਂ ਮੁਸ਼ਕਲਾਂ ‘ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ । ਸੀ.ਬੀ.ਆਈ.ਨੇ ਅੱਜ ਇਸ ਮਾਮਲੇ ‘ਚ ਦੋਸ਼ ਪੱਤਰ ਦਾਇਰ ਮਾਮਲੇ ‘ਤੇ 5 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ।