ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵੱਡਾ ਫੈਸਲਾ ਲੈਂਦੇ ਹੋਏ 6 ਸਾਲ ਲਈ 37 ਵਰਕਰਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਹਿਮਾਚਲ ਕਾਂਗਰਸ ਵਿੱਚ ਬਗਾਵਤ ਕਰਨ ਵਾਲਿਆਂ ‘ਤੇ ਰਾਹੁਲ ਗਾਂਧੀ ਨੇ ਇਹ ਕਾੱਰਵਾਈ ਕੀਤੀ।