ਗ਼ੈਰਕਾਨੂੰਨੀ ਮਾਇਨਿੰਗ ਦੇ ਇਲਜ਼ਾਮ ਵਿੱਚ ਅਕਾਲੀ ਨੇਤਾ ਸਮੇਤ 7 ਲੋਕ ਗ੍ਰਿਫਤਾਰ : ਰੋਪੜ – ਰੋਪੜ ਪੁਲਿਸ ਨੇ ਗ਼ੈਰਕਾਨੂੰਨੀ ਮਾਇਨਿੰਗ ਦੇ ਇਲਜ਼ਾਮ ਵਿੱਚ ਅਕਾਲੀ ਨੇਤਾ ਹਿੰਮਤ ਸਿੰਘ ਰਾਜਾ ਸਮੇਤ 7 ਲੋਕ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੇ ਇਹਨਾਂ ਕੋਲੋਂ , ਇੱਕ JCB , 2 ਟਿੱਪਰ ਅਤੇ 3 ਟੈਕਟਰ ਟ੍ਰਾਲੀ ਬਰਾਮਦ ਕੀਤੇ ਹਨ।