ਬਠਿੰਡਾ-ਮੌੜ ਮੰਡੀ ਬਲਾਸਟ ਮਾਮਲੇ ਵਿੱਚ 2 ਡੇਰਾ ਸਬੰਧਤ ਲੋਕਾਂ ਸਮੇਤ 4 ਗ੍ਰਿਫਤਾਰ ਜਿਕਰਯੋਗ ਹੈ 2017 ਵਿੱਚ ਪੰਜਾਬ ਵਿਧਾਨਸਭਾ ਚੋਣ ਤੋਂ ਪਹਿਲਾਂ ਕਾਂਗਰਸ ਨੇਤਾ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਵਿੱਚ ਹੋਏ ਧਮਾਕੇ ਵਿੱਚ 7 ਲੋਕਾਂ ਦੀ ਮੌਤ ਵੀ ਮੌਤ ਹੋ ਗਈ ਸੀ ਬਲਾਸਟ ਵਿੱਚ ਇਸਤੇਮਾਲ ਹੋਈ ਕਾਰ ਡੇਰਾ ਸਿਰਸਾ ਵਿੱਚ ਅਸੇਂਬਲ ਹੋਈ ਸੀ।