ਟਾਇਟਲਰ ਸਟਿੰਗ ਮਾਮਲੇ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਭਰੋਸਾ,ਸਟਿੰਗ ਦੀ ਜਾਂਚ ਸੁਪ੍ਰੀਮ ਕੋਰਟ ਦੁਆਰਾ ਗਠਿਤ ਨਵੀਂ SIT ਨੂੰ ਸੌਂਪੀ ਜਾਵੇਗੀ।