ਪੰਚਕੂਲਾ ਹਿੰਸਾ ਮਾਮਲੇ ‘ਚ ਸਿਰਸਾ ਵਿੱਚ ਡਾ.ਆਦਿਤਿਅ ਇੰਸਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ,ਆਦਿਤਿਅ ਉੱਤੇ ਹਿੰਸਾ ਫੈਲਾਉਣ ਦਾ ਇਲਜ਼ਾਮ ਹੈ।