ਪੰਚਕੂਲਾ ਹਿੰਸਾ ਮਾਮਲੇ ਵਿੱਚ ਆਰੋਪੀ ਵਿਪਾਸਨਾ ਇੰਸਾਂ ਅਤੇ ਡਾ ਪੀਆਰ ਨੈਨ ਦੀ ਗ੍ਰਿਫਤਾਰੀ ਲਈ ਸਿਰਸਾ ਪੁਲਿਸ ਨੇ ਰਾਜਸਥਾਨ ਦੇ ਗੁਰੁਸਰ ਵਿੱਚ ਛਾਪੇਮਾਰੀ ਕੀਤੀ