ਚੰਡੀਗੜ੍ਹ :ਹਰਿਆਣਾ ਸਕੱਤਰੇਤ ਵਿੱਚ ਅੱਜ ਸਵੇਰੇ ਲੱਗੀ ਅੱਗ ਲੱਗ ਗਈ ਜਿਸ ਉੱਤੇ ਜਲਦੀ ਹੀ ਕਾਬੂ ਪਾ ਲਿਆ ਗਿਆ .ਬਿਲਡਿੰਗ ਦੀ ਦੂਜੀ ਮੰਜਿਲ ਉੱਤੇ ਲੱਗੀ ਸੀ ਅੱਗ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।