ਚੰਡੀਗੜ੍ਹ : ਸਾਬਕਾ ਖਜਾਨਾ ਮੰਤਰੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਦੀ ਧਰਮ ਪਤਨੀ ਅਤੇ ਸ. ਰਾਜਿੰਦਰ ਸਿੰਘ ਐਮ ਐਲ ਏ ਸਮਾਣਾ ਦੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੁਰੀ ਕਰ ਗਏ ਹਨ ਉਨਾ ਦਾ ਅੰਤਿਮ ਸੰਸਰਕ ਅੱਜ ਸ਼ਾਮ 3 ਵਜੇ ਵੀਰ ਜੀ ਸ਼ਮਸ਼ਾਨ ਘਾਟ ਰਾਜਪੁਰਾ ਰੋਡ ਚ ਕੀਤਾ ਜਾਵੇਗਾ।