ਸਿਰਸਾ – ਪਿੰਡ ਮੁਸਹਿਬਵਾਲਾ ਵਿੱਚ ਪੁਲਿਸ ਨਾਕੇ ਨਾਲ ਟਕਰਾਇਆ ਵਾਹਨ , ਹਾਦਸੇ ਵਿੱਚ ASI ਮਹਾਵੀਰ ਸਿੰਘ ਦੀ ਮੌਤ , 2 ਪੁਲਸਕਰਮੀ ਜਖ਼ਮੀ , ਚਾਲਕ ਫਰਾਰ