ਮਾਨਸਾ ਜ਼ਿਲੇ ਦੇ ਸ਼ਹਿਰੀ ਸਰਕਲ ਪ੍ਰਧਾਨਾਂ ਅਤੇ ਹਲਕਾ ਮਾਨਸਾ ਸ਼ਹਿਰੀ ਦੀ ਐਗਜੈਕਟਿਵ ਕਮੇਟੀ ਦਾ ਐਲਾਨ।
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆ ਜ਼ਿਲਾ ਮਾਨਸਾ ਦੀ ਦੂਜੀ ਸੂਚੀ ਜਾਰੀ ਕੀਤੀ।
ਅੱਜ ਪਾਰਟੀ ਦਫਤਰ ਤੋਂ ਦੂਜੀ ਸੂਚੀ ਜਾਰੀ ਕਰਦਿਆ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਜਿਹਨਾਂ ਆਗੂਆਂ ਨੂੰ ਸ਼ਹਿਰੀ ਸਰਕਲ ਪ੍ਰਧਾਨਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਉੇਹਨਾਂ ਵਿੱਚ ਸ. ਬਲਵਿੰਦਰ ਸਿੰਘ ਕਾਕਾ ਮਾਨਸਾ ਸ਼ਹਿਰੀ-1, ਸ਼੍ਰੀ. ਤਰਸੇਮ ਚੰਦ ਮਿੱਢਾ ਮਾਨਸਾ ਸ਼ਹਿਰੀ-2, ਸ਼੍ਰੀ. ਅਜੈ ਕੁਮਾਰ ਨੀਟਾ ਸ਼ਹਿਰੀ ਸਰਦੂਲਗੜ੍ਹ, ਸ਼੍ਰੀ. ਰਜਿੰਦਰ ਕੁਮਾਰ (ਬਿੱਟੂ ਚੋਧਰੀ) ਬੁਢਲਾਡਾ ਸ਼ਹਿਰੀ-1, ਸ. ਰਘਵੀਰ ਸਿੰਘ ਚਹਿਲ ਬੁਢਲਾਡਾ ਸ਼ਹਿਰੀ -2, ਸ਼੍ਰੀ. ਭੀਮ ਸੈਨ ਬਾਂਸਲ ਭੀਖੀ ਸ਼ਹਿਰੀ -1, ਸ. ਜਗਸੀਰ ਸਿੰਘ ਜੱਗਾ ਨੰਬਰਦਾਰ ਭੀਖੀ ਸ਼ਹਿਰੀ -2, ਮਾਸਟਰ ਸੁਖਦੇਵ ਸਿੰਘ ਸ਼ਹਿਰੀ ਜੋਗਾ, ਸ਼੍ਰੀ. ਪਵਨ ਕੁਮਾਰ ਬੁੱਗਨ ਸ਼ਹਿਰੀ ਬੋਹਾ, ਸ਼੍ਰੀ. ਵਰਿੰਦਰ ਸਿੰਗਲਾ ਬਰੇਟਾ ਸ਼ਹਿਰੀ -1 ਅਤੇ ਸ. ਸਿਕੰਦਰ ਸਿੰਘ ਬਰੇਟਾ ਸ਼ਹਿਰੀ-2 ਹੋਣਗੇ।
ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਜਿਹਨਾਂ ਆਗੂਆਂ ਨੂੰ ਹਲਕਾ ਮਾਨਸਾ ਸ਼ਹਿਰੀ ਦੀ ਐਗਜੈਕਟਿਵ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਡਾ. ਲਖਵਿੰਦਰ ਸਿੰਘ ਮੂਸਾ, ਸ. ਗੁਰਦੀਪ ਸਿੰਘ ਦੀਪ, ਸ. ਬਲਵਿੰਦਰ ਸਿੰਘ ਕਾਕਾ, ਸ. ਗੁਰਪ੍ਰੀਤ ਸਿੰਘ ਸਿੱਧੂ, ਸ. ਜਗਪ੍ਰੀਤ ਸਿੰਘ ਜੱਗ, ਸ. ਜਸਵਿੰਦਰ ਸਿੰਘ ਜੱਸੀ, ਸ. ਹਰਮਨਜੀਤ ਸਿੰਘ ਭੰਮਾ, ਸ. ਗੁਰਜੰਟ ਸਿੰਘ, ਸ. ਗੁਰਮੇਲ ਸਿੰਘ, ਸ. ਗੁਰਦੀਪ ਸਿੰਘ ਸੇਖੋਂ, ਸ. ਬਿੰਦਰ ਸਿੰਘ ਰਿੰਪੀ, ਸ. ਜੁਗਰਾਜ ਸਿੰਘ ਰਾਜੂ ਦਰਾਕਾ, ਸ. ਸੁਖਜਿੰਦਰ ਸਿੰਘ ਸਮਰਾਉ, ਸ. ਜਗਸੀਰ ਸਿੰਘ ਲੀਲਾ ਭੀਖੀ, ਸ਼੍ਰੀ. ਵਿਜੈ ਕੁਮਾਰ ਭੀਖੀ, ਮਾਸਟਰ ਸੁਖਦੇਵ ਸਿੰਘ ਜੋਗਾ, ਸ. ਜਗਤਾਰ ਸਿੰਘ ਦਿਓਲ, ਸ. ਗੁਰਜੀਤ ਸਿੰਘ ਧੁਰਕੋਟੀਆ, ਸ. ਗੁਰਚਰਨ ਸਿੰਘ, ਸ. ਕੇਵਲ ਸਿੰਘ ਜੋਗਾ ਐਮ.ਸੀ., ਸ਼੍ਰੀ. ਆਸ਼ੂ ਕੁਮਾਰ ਅਰੋੜਾ, ਐਡਵੋਕੇਟ ਕਾਕਾ ਸਿੰਘ ਮਠਾੜੂ, ਸ਼੍ਰੀ. ਰਜਿੰਦਰ ਕੁਮਾਰ, ਸ਼੍ਰੀ. ਰਾਜੀਵ ਕੁਮਾਰ ਗਰਗ ਅਤੇ ਸ. ਸੁਖਦੇਵ ਸਿੰਘ ਪਰਮੀ ਹੋਣਗੇ।
ਉਹਨਾ ਨੇ ਇਹ ਵੀ ਦੱਸਿਆ ਕਿ ਪਹਿਲਾ ਐਲਾਨੀ ਮਾਨਸਾ ਜ਼ਿਲੇ ਦੀ ਅਤੇ ਬੁਢਲਾਡਾ, ਸਰਦੂਲਗੜ੍ਹ ਹਲਕਿਆਂ ਦੀ ਕੋਰ ਕਮੇਟੀ ਦੀ ਥਾਂ ਤੇ ਐਗਜੈਕਟਿਵ ਕਮੇਟੀ ਨਾਮ ਰੱਖਿਆ ਗਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਬਾਕੀ ਜ਼ਿਿਲਆਂ ਅਤੇ ਸਾਰੇ ਹਲਕਾ ਪੱਧਰ ਦੀਆਂ ਐਗਜੈਕਟਿਵ ਕਮੇਟੀਆਂ ਦਾ ਜਲਦ ਐਲਾਨ ਕੀਤਾ ਜਾਵੇਗਾ।