ਕਰਜਾ ਰਾਹਤ ਸਕੀਮ ਦੇ ਦੂਜੇ ਪੜਾਅ ਤਹਿਤ ਹੋਵੇਗਾ 6000 ਕਿਸਾਨਾਂ ਦਾ 22 ਕਰੋੜ ਦੇ ਕਰੀਬ ਕਰਜ਼ਾ ਮੁਆਫ
ਐਸ.ਸੀ. ਖੇਤ ਮਜ਼ਦੂਰਾਂ ਦਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਹੋਵਗਾ ਮੁਆਫ਼
ਮਾਨਸਾ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪµਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿµਦਰ ਸਿµਘ ਨੇ ਡੁੱਬਦੀ ਕਿਸਾਨੀ ਨੂੰ ਬਚਾਉਣ ਦਾ, ਜੋ ਵਾਅਦਾ ਕੀਤਾ ਸੀ, ਉਸਦੇ ਤਹਿਤ ਅੱਜ ਮਾਨਸਾ ਦੇ ਕਰੀਬ 6000 ਹੋਰ ਕਿਸਾਨਾਂ ਦਾ ਤਕਰੀਬਨ 22 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਕਿਸਾਨੀ ਨੂੰ ਮੁੜ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋਣ ਲਈ ਮਜ਼ਬੂਤ ਕੀਤਾ ਹੈ। ਉਹ ਇਥੇ ਕਰਜਾ ਰਾਹਤ ਸਕੀਮ ਸਬµਧੀ ਕਰਵਾਏ ਸਮਾਗਮ ਦੌਰਾਨ ਕਿਸਾਨਾਂ ਨੂੰ ਸµਬੋਧਨ ਕਰ ਰਹੇ ਸਨ। ਇਸ ਦੂਜੇ ਪੜਾਅ ਦੀ ਰਸਮੀ ਸ਼ੁਰੂਆਤ ਕਰਦਿਆਂ 10 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਪ®ਮਾਣ ਪੱਤਰ ਦੇਕੇ ਕੀਤੀ।
ਸ੍ਰੀ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 7 ਜਨਵਰੀ ਨੂੰ ਪਹਿਲੇ ਪੜਾਅ ਤਹਿਤ ਮਾਨਸਾ ਜ਼ਿਲ੍ਹੇ ਦੇ ਤਕਰੀਬਨ 7500 ਕਿਸਾਨ ਦਾ 22.50 ਕਰੋੜ ਰੁਪਏ ਦੇ ਕਰੀਬ ਕਰਜਾ ਮੁਆਫ਼ ਕੀਤਾ ਗਿਆ ਸੀ। ਅੱਜ ਦੇ ਕਰਜਾ ਰਾਹਤ ਸਕੀਮ ਦੇ ਸਮਾਗਮ ਤਹਿਤ, ਜਿੰਨ੍ਹਾਂ 10 ਕਿਸਾਨਾਂ ਨੂੰ ਵਿੱਤ ਮµਤਰੀ ਨੇ ਪ®ਮਾਣ ਪੱਤਰ ਦਿੱਤੇ, ਉਨ੍ਹਾਂ ਵਿੱਚ ਮੱਖਣ ਸਿµਘ ਦਾ 120921.50 ਰੁਪਏ, ਨੈਬ ਸਿµਘ 116761 ਰੁਪਏ, ਦਰਸ਼ਨ ਸਿµਘ 91538 ਰੁਪਏ, ਬਲਜਿµਦਰ ਸਿµਘ 81604 ਰੁਪਏ, ਨਛੱਤਰ ਸਿµਘ 73808 ਰੁਪਏ, ਗੁਰਨਾਮ ਸਿµਘ 67778 ਰੁਪਏ, ਅਮਰੀਕ ਸਿµਘ 63087 ਰੁਪਏ, ਲਾਭ ਸਿµਘ 58002 ਰੁਪਏ, ਬਚਿੱਤਰ ਸਿµਘ 41660 ਰੁਪਏ ਅਤੇ ਜਗਸੀਰ ਸਿµਘ ਦਾ 41660 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ।
ਵਿੱਤ ਮµਤਰੀ ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿµਦਰ ਸਿµਘ ਦੀ ਅਗਵਾਈ ਵਾਲੀ ਪµਜਾਬ ਸਰਕਾਰ ਪਹਿਲੀ ਸਰਕਾਰ ਹੈ, ਜਿਸ ਨੇ ਸੂਬੇ ਅµਦਰ ਇਨ੍ਹੇ ਵੱਡੇ ਪੱਧਰ ’ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਜਾ ਰਾਹਤ ਸਕੀਮ ਤਹਿਤ 4000 ਕਰੋੜ ਰੁਪਏ ਕੋਆਪ®ੇਟਿਵ ਬੈਂਕ ਦੇ ਅਦਾਰਿਆਂ ਦੀ ਕਰਜ਼ਾ ਮੁਆਫ਼ੀ ਅਤੇ 6000 ਕਰੋੜ ਰੁਪਏ ਨੈਸ਼ਨਲਾਈਜ਼ ਬੈਂਕ ਜਾਂ ਪ®ਾਈਵੇਟ ਬੈਂਕਾਂ ਦਾ, ਜੋ ਕਰਜਾ ਕਿਸਾਨਾਂ ਸਿਰ ਹੈ, ਉਹ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਪ®ਕ੍ਰਿਆ ਆਉਣ ਵਾਲੇ ਸਤµਬਰ ਮਹੀਨੇ ਤੱਕ ਮੁਕµਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਪ®ਧਾਨ ਮµਤਰੀ ਮਨਮੋਹਨ ਸਿµਘ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਰੁਪਏ ਦਾ ਕਰਜਾ ਮੁਆਫ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਅµਦਰ ਕਾਂਗਰਸ ਦੀ ਸਰਕਾਰ ਆਉਣ ਦੇ 1 ਸਾਲ ਦੇ ਵਕਫ਼ੇ ਅµਦਰ ਸਰਕਾਰੀ ਖਜਾਨੇ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਪµਜਾਬ ਨੂੰ ਭਾਰਤ ਦੇ ਮੱਥੇ ਦਾ ਚµਨ੍ਹ ਬਣਾ ਦਿੱਤਾ ਜਾਵੇਗਾ।
ਮਨਪੀ®ਤ ਸਿµਘ ਬਾਦਲ ਨੇ ਦੱਸਿਆ ਕਿ ਪµਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਅਨੂਸੂਚਿਤ ਜਾਤੀ ਦੇ ਖੇਤ ਮਜ਼ਦੂਰਾਂ, ਜਿਨ੍ਹਾਂ ਨੇ ਐਸ.ਸੀ. ਕਾਰਪੋਰੇਸ਼ਨ ਤੋਂ ਕਰਜ਼ਾ ਲਿਆ ਹੈ, ਦਾ ਵੀ 50 ਹਜ਼ਾਰ ਤੱਕ ਰੁਪਏ ਦਾ ਕਰਜਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਦਿਨੀਂ ਕਈ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਪµਜਾਬ ਸਰਕਾਰ 15 ਦਿਨਾਂ ਦੇ ਅµਦਰ—ਅµਦਰ ਉਨ੍ਹਾਂ ਕਿਸਾਨਾਂ ਨੂੰ ਵੀ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮµਤਰੀ ਪµਜਾਬ ਕੈਪਟਨ ਅਮਰਿµਦਰ ਸਿµਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਐਸ.ਵਾਈ.ਐਲ. ਦਾ ਪਾਣੀ ਹਰਿਆਣਾ ਸੂਬੇ ਅµਦਰ ਜਾਣ ਤੋਂ ਬਚਿਆ ਹੈ ਅਤੇ ਕਿਸਾਨਾਂ ਦੀ ਕਰਜਾ ਮੁਆਫ਼ੀ ਕਿਸੇ ਹੋਰ ਸਰਕਾਰ ਤੋਂ ਨਹੀਂ ਹੋਣੀ ਸੀ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਅਜੀਤ ਇµਦਰ ਸਿµਘ ਮੋਫਰ, ਜ਼ਿਲ੍ਹਾ ਪ®ਧਾਨ ਕਾਂਗਰਸ ਕਮੇਟੀ ਬਿਕਰਮਜੀਤ ਸਿµਘ ਮੋਫਰ, ਸਾਬਕਾ ਡਿਪਟੀ ਸਪੀਕਰ ਜਸਵµਤ ਸਿµਘ ਫਫੜੇ ਭਾਈਕੇ, ਡਾ. ਮµਜੂ ਬਾਂਸਲ, ਗੁਰਪ®ੀਤ ਕੌਰ ਗਾਗੋਵਾਲ, ਸਤਪਾਲ ਵਰਮਾ, ਅਮਰੀਕ ਸਿµਘ ਢਿੱਲੋਂ, ਬਲਵਿµਦਰ ਨਾਰµਗ, ਮਨਜੀਤ ਸਿµਘ ਝੱਲਬੁਟੀ, ਕਰਮ ਸਿµਘ ਚੌਹਾਨ, ਜੀਵਨ ਦਾਸ ਬਾਵਾ, ਸੁਖਦਰਸ਼ਨ ਸਿµਘ ਖਾਰਾ ਵੀ ਮੌਜੂਦ ਸਨ।