ਚੰਡੀਗੜ – ਚੰਡੀਗੜ੍ਹ ਵਿਚ ਅੱਜ ਦੁਪਿਹਰ ਸਮੇਂ ਭਾਰੀ ਬਾਰਿਸ਼ ਹੋਈ। ਇਸ ਤੋਂ ਪਹਿਲਾਂ ਆਸਮਾਨ ਵਿਚ ਕਾਲੀਆਂ ਘਟਾਵਾਂ ਛਾ ਗਈਆਂ, ਜਿਸ ਤੋਂ ਮਗਰੋਂ ਭਾਰੀ ਬਾਰਿਸ਼ ਹੋਈ।
ਚੰਡੀਗੜ੍ਹ ਤੋਂ ਇਲਾਵਾ ਮੋਹਾਲੀ ਤੇ ਆਸਪਾਸ ਦੇ ਇਲਾਕਿਆਂ ਵਿਚ ਵੀ ਬਾਰਿਸ਼ ਹੋਈ।