ਨਵੀਂ ਦਿੱਲੀ : ਭਾਰਤ ਦੀ ਮੁੱਕੇਬਾਜ਼ ਐੱਮ.ਸੀ ਮੈਰੀਕਾਮ ਨੇ ਅੱਜ ਮਹਿਲਾ ਵਿਸ਼ਵ ਬਾਕਸਿੰਗ ਚੈਂਪਿਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ।
ਮੈਰੀਕਾਮ ਨੇ 48 ਕਿਲੋਗ੍ਰਾਮ ਕੈਟਾਗਿਰੀ ਦੇ ਫਾਈਨਲ ਮੁਕਾਬਲੇ ਵਿਚ ਯੂਕ੍ਰੇਨ ਦੀ ਖਿਡਾਰਣ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ। ਇਹ ਮੈਰੀਕਾਮ ਦਾ 6ਵਾਂ ਗੋਲਡ ਮੈਡਲ ਹੈ।