ਤੇਲੰਗਾਨਾ-ਤੇਲੰਗਾਨਾ ਦੇ ਯਾਦਰੀ ਭੁਵਨਗਿਰੀ ਜ਼ਿਲੇ ‘ਚ ਬੁੱਧਵਾਰ ਨੂੰ ਇਕ ਟ੍ਰੇਨਿੰਗ ਜਹਾਜ਼ ਹਾਦਸੇ ‘ਚ ਕ੍ਰੈਸ਼ ਹੋ ਗਿਆ। ਰਿਪੋਰਟ ਮੁਤਾਬਕ ਜਹਾਜ਼ ਕ੍ਰੈਸ਼ ਦਾ ਇਹ ਹਾਦਸਾ ਜ਼ਿਲੇ ਦੇ ਭੁਪਰੇਟਾ ਇਲਾਕੇ ‘ਚ ਹੋਇਆ ਹੈ। ਜਹਾਜ਼ ਦਾ ਟ੍ਰੇਨਿੰਗ ਪਾਇਲਟ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਹਾਜ਼ ਨੇ ਹੈਲੀਕੈਪਟਰ ਏਅਰ ਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ।