ਚੰਡੀਗੜ੍ਹ – ਪੰਚਾਇਤੀ ਚੋਣਾਂ ਸਬੰਧੀ ਰੱਦ ਨਾਮਜ਼ਦਗੀਆਂ ਬਾਰੇ ਪੰਜਾਬ ਸਰਕਾਰ ਵਲੋਂ ਦਾਇਰ ਅਰਜੀ ਉਤੇ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਰਾਹਤ ਨਾ ਦਿੰਦਿਆਂ ਰੱਦ ਨਾਮਜ਼ਦਗੀਆਂ ਬਾਰੇ ਫੈਸਲਾ ਬਦਲਣ ਤੋਂ ਇਨਕਾਰ ਕਰ ਦਿਤਾ।
ਇਸ ਦੇ ਨਾਲ ਹੀ ਹਾਈਕੋਰਟ ਨੇ ਮਾਮਲਾ 7 ਜਨਵਰੀ ਉਤੇ ਪਾ ਦਿਤਾ ਹੈ।