ਲੋਕ ਸਭਾ ਚੋਣਾਂ ਹੁਣ ਆਪਣੇ ਆਖਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਛੇਵੇਂ ਗੇੜ ਦੀ ਵੋਟਿੰਗ ਵੀ ਖ਼ਤਮ ਹੋ ਚੁੱਕੀ ਹੈ। ਹੁਣ ਸਿਰਫ ਇੱਕ ਯਾਨੀ ਸੱਤਵੇਂ ਤੇ ਆਖਰੀ ਗੇੜ ਦੀਆਂ 59 ਸੀਟਾਂ ‘ਤੇ ਵੋਟਿੰਗ ਬਚੀ ਹੈ।

ਨਵੀਂ ਦਿੱਲੀਲੋਕ ਸਭਾ ਚੋਣਾਂ ਹੁਣ ਆਪਣੇ ਆਖਰੀ ਪੜਾਅ ਤਕ ਪਹੁੰਚ ਚੁੱਕੀਆਂ ਹਨ। ਛੇਵੇਂ ਗੇੜ ਦੀ ਵੋਟਿੰਗ ਵੀ ਖ਼ਤਮ ਹੋ ਚੁੱਕੀ ਹੈ। ਹੁਣ ਸਿਰਫ ਇੱਕ ਯਾਨੀ ਸੱਤਵੇਂ ਤੇ ਆਖਰੀ ਗੇੜ  ਦੀਆਂ 59 ਸੀਟਾਂ ‘ਤੇ ਵੋਟਿੰਗ ਬਚੀ ਹੈ। ਇਸ ‘ਤੇ ਚੋਣਾਂ 19 ਮਈ ਯਾਨੀ ਛੇ ਦਿਨ ਬਾਅਦ ਹੋਣੀ ਹੈ। ਤਮਿਲਨਾਡੂ ਦੀ ਵੇਲੌਰ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਦੀ ਤਾਰੀਖ ਦਾ ਐਲਾਨ ਅਜੇ ਹੋਣਾ ਬਾਕੀ ਹੈ।

ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ‘ਚ ਬਿਹਾਰ ਦੀ ਅੱਠ ਸੀਟਾਂਹਿਮਾਚਲ ਦੀ ਸਾਰੀਆਂ ਚਾਰ ਸੀਟਾਂਝਾਰਖੰਡ ਦੀ ਤਿੰਨ ਸੀਟਾਂਮੱਧਪ੍ਰਦੇਸ਼ ਦੀ ਅੱਠ ਸੀਟਾਂਪੰਜਾਬ ਦੀ ਸਾਰੀਆਂ 13ਸੀਟਾਂ ਅਤੇ ਉੱਤਰ ਪ੍ਰਦੇਸ਼ ਦੀਆਂ ਬਾਕੀ 13 ਸੀਟਾਂਚੰਡੀਗੜ੍ਹ ਦੀ ਇੱਕ ਸੀਟ ਅਤੇ ਪੱਛਮੀ ਬੰਗਾਲ ਨੌਂ ਸੀਟਾਂ ‘ਤੇ ਵੋਟਿੰਗ ਹੋਣੀ ਹੈ।