ਸਮੱਗਰੀ
3 ਕੱਪ ਚੈਰੀ
2 ਕੱਪ ਕਰੀਮ
1/2 ਕੱਪ ਖੰਡ
1/2 ਚੀਜ਼ ਕਰੀਮ
1/2 ਵੈਨੀਲਾ ਐਸੈਂਸ
8-12 ਚੌਕਲੇਟ ਵੇਫ਼ਰਜ਼
1-2 ਚੱਮਚ ਕੋਕੋ ਪਾਊਡਰ
2 ਚੱਮਚ ਵਿਸਕੀ
ਬਣਾਉਣ ਦੀ ਵਿਧੀ
ਚੌਕਲੇਟ ਵੇਫ਼ਰਜ਼ ਅਤੇ ਕੋਕੋ ਪਾਊਡਰ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮਿਕਸ ਕਰ ਕੇ ਕਰੀਮ ਤਿਆਰ ਕਰ ਲਓ। ਚੌਕਲੇਟ ਵੇਫ਼ਰਜ਼ ਨੂੰ ਪੈਨ ਵਿੱਚ ਰੱਖੋ ਅਤੇ ਉਸ ‘ਤੇ ਕਰੀਮ ਫ਼ੈਲਾਓ। ਫ਼ਿਰ ਉਸ ‘ਤੇ ਚੌਕਲੇਟ ਵੇਫ਼ਰਜ਼ ਰੱਖੋ। ਇਸ ਨੂੰ ਦੋਬਾਰਾ ਦੁਹਰਾਓ ਅਤੇ ਫ਼ਿਰ ਉਸ ‘ਤੇ ਚੈਰੀ ਕੱਟ ਕੇ ਸਜਾਓ। ਉਸ ‘ਤੇ ਕੋਕੋ ਪਾਊਡਰ ਪਾਓ। ਫ਼ਿਰ ਉਸ ਨੂੰ ਅੱਠ ਘੰਟਿਆਂ ਲਈ ਫ਼ਰਿੱਜ ਵਿੱਚ ਰੱਖੋ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਜੰਮ ਜਾਵੇ।