ਸਮੱਗਰੀ
ਅੱਧਾ ਕੱਪ ਫ਼ਰੋਜਨ ਚੈਰੀ
ਅੱਧਾ ਕੱਪ ਲੋ ਫ਼ੈਟ ਦੁੱਧ
ਕੁਆਰਟਰ ਕੱਪ ਦਹੀਂ
ਇੱਕ ਚੱਮਚ ਬਲੂ ਬੈਰੀ ਅਤੇ ਰੈਜਬੈਰੀ
ਇੱਕ ਚੱਮਚ ਸ਼ਹਿਦ
ਅੱਧਾ ਚੱਮਚ ਵੇਨੀਲਾ ਪਾਊਡਰ
ਅੱਠ ਆਈਸ ਕਿਊਬਜ਼
ਬਣਾਉਣ ਦੀ ਵਿਧੀ
ਬਲੈਂਡਰ ‘ਚ ਚੈਰੀ, ਦਹੀਂ, ਬਲੂਬੈਰੀ, ਸ਼ਹਿਦ ਅਤੇ ਵੈਨੀਲਾ ਪਾ ਕੇ ਸੰਘਣਾ ਹੋਣ ਤਕ ਬਲੈਂਡ ਕਰੋ। ਫ਼ਿਰ ਇਸ ‘ਚ ਆਈਸ ਕਿਊਬ ਪਾ ਕੇ ਠੰਡਾ ਕਰ ਲਓ। ਫ਼ਿਰ ਇਸ ਨੂੰ ਗਿਲਾਸ ‘ਚ ਪਾਓ ਅਤੇ ਉੱਪਰ ਚੈਰੀ ਦੇ ਨਾਲ ਗਾਰਨਿਸ਼ ਕਰੋ ਅਤੇ ਫ਼ਿਰ ਸਰਵ ਕਰੋ