Image Courtesy :jagbani(punjabkesari)

ਅੱਜਕੱਲ੍ਹ ਗੁਰਦੇ ਦੀ ਪੱਥਰੀ ਆਮ ਹੀ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਦਾ ਪ੍ਰਮੁੱਖ ਕਾਰਨ ਸਾਡਾ ਖਾਣ-ਪੀਣ ਅਤੇ ਰਹਿਣ-ਸਹਿਣ ਹੈ। ਨਿਰੰਤਰ ਦੌੜ ਰਹੀ ਜ਼ਿੰਦਗੀ ਵਿੱਚ ਅਸੀਂ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਵੱਲ ਸੁਚੱਜਾ ਧਿਆਨ ਨਹੀਂ ਦਿੰਦੇ ਜਿਸ ਕਾਰਨ ਬੀਮਾਰੀਆਂ ਵੱਧਦੀਆਂ ਜਾ ਰਹੀਆਂ ਹਨ।
ਪੱਥਰੀ ਬਣਨ ਦੇ ਕਾਰਨ
1. ਪਾਚਨ ਸ਼ਕਤੀ ਦਾ ਬੰਦ ਹੋਣਾ: ਜਿਸ ਕਾਰਨ ਮਟੈਬਲੋਜ਼ਿਮ ਠੀਕ ਨਹੀਂ ਹੋ ਪਾਉਂਦਾ ਅਤੇ ਪਿਸ਼ਾਬ ਵਿੱਚ ਔਕਸਅਲੌਟਸ (oxalate), ਯੂਰੇਟਸ, ਫ਼ੌਸਫ਼ੇਟ ਜ਼ਿਆਦਾ ਆਉਣ ਲੱਗਦੇ ਹਨ।
2. ਥੌਇਰੌਇਡ ਦਾ ਵਧਣਾ
3. ਯੂਰਿਕ ਐਸਿਡ ਦੀ ਮਾਤਰਾ ਵਧਣ ਕਾਰਨ
4. ਪਰਿਵਾਰਕ ਪਿਛੋਕੜ ਹੋਣ ਕਾਰਨ
5. ਭੋਜਨ ਵਿੱਚ ਕੈਲਸ਼ੀਅਮ ਦੀ ਕਮੀ ਕਾਰਨ, ਹੱਡੀਆਂ ਵਿੱਚੋਂ ਕੈਲਸ਼ੀਅਮ ਫ਼:ਾਸਫ਼ੇਟ ਖੂਨ ਵਿੱਚ ਜ਼ਿਆਦਾ ਆਉਂਦਾ ਹੈ ਜੋ ਕਿ ਪੱਥਰੀ ਦਾ ਕਾਰਨ ਬਣਦਾ ਹੈ।
ਪਿਸ਼ਾਬ ਅੰਦਰ ਕੈਲਸ਼ੀਅਮ ਔਕਸ਼ਟਕੀ, ਯੂਰਿਕ ਐਸਿਡ, ਯੂਰੇਟਸ ਆਦਿ ਦੇ ਪਿਸ਼ਾਬ ਅੰਦਰ ਬੈਠਣ ਕਾਰਨ ਗੁਰਦੇ ਅੰਦਰ ਕਿਸੇ ਇਨਫ਼ੈਕਸ਼ਨ ਦੇ ਪ੍ਰਭਾਵ ਕਾਰਨ ਇਹ ਪੱਥਰੀਆਂ ਬਣ ਜਾਂਦੀਆਂ ਹਨ। ਘੱਟ ਪਾਣੀ ਪੀਣ ਕਾਰਨ ਪਿਸ਼ਾਬ ਗਾੜ੍ਹਾ ਹੋ ਜਾਂਦਾ ਹੈ ਜਾਂ ਪਸੀਨਾ ਜ਼ਿਆਦਾ ਆਉਣ ਨਾਲ ਪਿਸ਼ਾਬ ਘੱਟ ਆਉਂਦਾ ਹੈ। ਇਸ ਨਾਲ ਵੀ ਪੱਥਰੀਆਂ ਬਣ ਜਾਂਦੀਆਂ ਹਨ।
ਲੱਛਣ
1. ਗੁਰਦੇ ਅੰਦਰ ਪੱਥਰੀ ਹੋਣ ‘ਤੇ ਗੁਰਦੇ ਵਾਲੀ ਥਾਂ ‘ਤੇ ਹਲਕਾ-ਹਲਕਾ ਜਿਹਾ ਚੁੰਭਣ ਵਰਗਾ ਦਰਦ ਮਹਿਸੂਸ ਹੁੰਦਾ ਹੈ ਜੋ ਜ਼ਿਆਦਾ ਥਕਾਵਟ, ਮਿਹਨਤ ਨਾਲ ਵੱਧ ਜਾਂਦਾ ਹੈ।
2. ਜਦੋਂ ਪਥਰੀ ਪੈਲਵਿਸ-ਯੂਰੇਟਰ ਦੇ ਜੋੜ ਵਿੱਚ ਫ਼ਸ ਜਾਂਦੀ ਹੈ ਤਾਂ ਬਹੁਤ ਹੀ ਤਿੱਖਾ ਤੇਜ਼ ਦਰਦ ਉਠਦਾ ਹੈ।
3. ਇਹ ਇਕਦਮ ਹੀ ਉਠਦਾ ਹੈ ਅਤੇ ਰੋਗੀ ਬੇਚੈਨ ਹੋ ਜਾਂਦਾ ਹੈ।
4. ਜੀ ਮਚਲਣਾ ਜਾਂ ਉਲਟੀ ਵੀ ਹੋ ਸਕਦੀ ਹੈ।
5. ਸ਼ਰੀਰ ਦਾ ਤਾਪਮਾਨ ਘੱਟ ਜਾਂਦਾ ਹੈ।
6. ਨਾੜੀ ਧੀਮੀ ਤੇ ਤੇਜ਼ ਮਹਿਸੂਸ ਹੁੰਦੀ ਹੈ।
7. ਇਹ ਦਰਦ ਕੁੱਝ ਮਿੰਟਾਂ ਤਕ ਲੈ ਕੇ ਕੁ ਘੰਟੇ ਤਕ ਹੋ ਸਕਦਾ ਹੈ।
8. ਹੱਥ-ਪੈਰ ਠੰਢੇ ਹੋ ਜਾਂਦੇ ਹਨ।
ਧਿਆਨ ਰੱਖਣ ਯੋਗ ਗੱਲਾਂ
ਰੋਗੀ ਨੂੰ ਜ਼ਿਆਦਾ ਤੋਂ ਜ਼ਿਆਦਾ ਪੀਣ ਵਾਲੇ ਪਦਾਰਥ ਦੇਣੇ ਚਾਹੀਦੇ ਹਨ। ਦੁੱਧ, ਲੱਸੀ, ਪਾਣੀ, ਸੂਪ, ਜੂਸ, ਆਦਿ
ਹਲਕਾ-ਛੇਤੀ ਪਚਣ ਵਾਲਾ ਭੋਜਨ ਦੇਣਾ ਚਾਹੀਦਾ ਹੈ।
ਕਬਜ਼ ਹੋਣ ਤੋਂ ਬਚਣਾ ਚਾਹੀਦਾ ਹੈ।
ਹਰੀਆਂ ਸਬਜ਼ੀਆਂ-ਫ਼ਲਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।
ਤੇਜ਼ ਮਿਰਚਾਂ, ਮਸਾਲੇ ਆਦਿ ਤੋਂ ਬਚਣਾ ਚਾਹੀਦਾ ਹੈ।
ਇਲਾਜ
ਸਭ ਤੋਂ ਪਹਿਲਾਂ ਜੇਕਰ ਰੋਗੀ ਦਰਦ ਵਾਲੀ ਅਵਸਥਾ ਵਿੱਚ ਹੈ ਅਤੇ ਉਸ ਨੂੰ ਦਰਦ ਨਿਵਾਰਕ ਚਿਕਿਤਸਾ ਦੇਣੀ ਚਾਹੀਦੀ ਹੈ।
ਪਿਸ਼ਾਬ ਨੂੰ ਸਾਫ਼ ਕਰਨ ਅਤੇ ਜਲਨ ਤੋਂ ਰਹਿਤ ਕਰਨ ਵਾਸਤੇ ਜੜ੍ਹੀਆਂ ਬੂਟੀਆਂ ਦੇਣੀਆਂ ਚਾਹੀਦੀਆਂ ਹਨ। ਤਰਲ ਪਦਾਰਥਾਂ ਦਾ ਸੇਵਨ ਕਰਵਾਉਣਾ ਚਾਹੀਦਾ ਹੈ।
ਪੱਥਰੀ ਨੂੰ ਬਾਹਰ ਕੱਢਣ ਵਾਸਤੇ ਲੋੜੀਂਦੀ ਚਿਕਿਤਸਾ ਕਰਨੀ ਚਾਹੀਦੀ ਹੈ।
ਨਿਰੰਤਰ ਵਾਰ-ਵਾਰ ਹੋਣ ਵਾਲੀਆਂ ਪਥਰੀਆਂ ਦੀ ਰੋਕਥਾਮ ਵਾਸਤੇ ਚਿਕਿਤਸਾ ਕਰਨੀ ਚਾਹੀਦੀ ਹੈ। ਗੁਰਦੇ ਦੀ ਪੱਥਰੀਆਂ ਆਮ ਹੀ ਸਾਡੇ ਖਾਣ-ਪੀਣ ਦੇ ਫ਼ਲ-ਸਵਰੂਪ ਬਣਦੀਆਂ ਹਨ। ਇਨ੍ਹਾਂ ਦਾ ਇਲਾਜ ਬੜਾ ਹੀ ਸਰਲ ਹੈ, ਪਰ ਇਲਾਜ ਦੇ ਨਾਲ-ਨਾਲ ਪਰਹੇਜ਼ ਬੜਾ ਹੀ ਜ਼ਰੂਰੀ ਹੈ।
ਆਯੂਰਵੇਦ ਵਿੱਚ ਲਿਖਿਆ ਹੈ – ਜੋ ਪਰਹੇਜ਼ ਕਰਦਾ ਹੈ, ਉਸ ਨੂੰ ਚਿਕਿਤਸਾ ਦੇਣ ਦਾ ਕੀ ਲਾਭ? ਅਤੇ ਜੋ ਪਰਹੇਜ਼ ਨਹੀਂ ਕਰਦਾ, ਉਸ ਨੂੰ ਚਕਿਤਸਾ ਦੇਣ ਦਾ ਕੀ ਲਾਭ? ਭਾਵ – ਪਰਹੇਜ਼ ਕਰਨ ਵਾਲਾ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਦਾ ਹੈ। ਬਿਮਾਰੀ ਉਤਪੰਨ ਕਰਨ ਵਾਲੇ ਨਿਦਾਨਾਂ ਤੋਂ ਦੂਰ ਰਹਿ ਸਕਦਾ ਹੈ ਅਤੇ ਪਰਹੇਜ਼ ਨਾ ਕਰਨ ਵਾਲੇ ਦਾ ਜਿੰਨਾਂ ਵੀ ਇਲਾਜ ਕਰੋ ਉਸ ਨੂੰ ਆਪਣੀ ਹੀ ਆਦਤ ਕਾਰਨ ਦੁਬਾਰਾ ਰੋਗ ਘੇਰ ਲੈਂਦੇ ਹਨ। ਉਸ ਦੀ ਜਿੰਨੀ ਵੀ ਚਿਕਿਤਸਾ ਕਰੋ, ਕੁੱਝ ਪ੍ਰਾਪਤ ਨਹੀਂ ਹੋ ਸਕਦਾ।
ਅੰਤ ਕਹਿਣ ਦਾ ਭਾਵ ਇਲਾਜ ਅਤੇ ਪਰਹੇਜ਼ ਦੋਵਾਂ ਨੂੰ ਮਿਲਾ ਕੇ ਹੀ ਸੰਪੂਰਨ ਚਿਕਿੱਤਸਾ ਬਣਦੀ ਹੈ। ਸੰਪੂਰਨ ਚਿਕਿਤਸਾ ਦਾ ਲਾਭ ਉਠਾ ਕੇ ਹੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਨਿਰੋਗੀ ਰੱਖ ਸਕਦੇ ਹਾਂ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।