Image Courtesy :jagbani(punjabkesar)

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬੌਲੀਵੁਡ ਅਦਾਕਾਰਾ ਪਾਇਲ ਘੋਸ਼ ਵਲੋਂ ਅਨੁਰਾਗ ਕਸਯਪ ਉੱਤੇ ਜ਼ਬਰਦਸਤੀ ਕਰਨ ਦੇ ਦੋਸਾਂ ਵਿੱਚਕਾਰ ਆਪਣੀ ਕਹਾਣੀ ਸੁਣਾ ਦਿੱਤੀ ਹੈ। ਕੰਗਨਾ ਨੇ ਟਵਿਟਰ ‘ਤੇ ਲਿਖਿਆ ਕਿ ਅਦਾਕਾਰਾ ਪਾਇਲ ਘੋਸ਼ ਨੇ ਜੋ ਕਿਹਾ ਅਜਿਹਾ ਮੇਰੇ ਨਾਲ ਵੀ ਹੋਇਆ ਹੈ। ਇੱਥੇ ਬਹੁਤ ਸਾਰੇ ਵੱਡੇ ਹੀਰੋ ਹਨ ਜਿਨ੍ਹਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ। ਇੱਕ ਬੰਦ ਵੈਨ ਵਿੱਚ ਜਾਂ ਬੰਦ ਦਰਵਾਜੇ ਦੇ ਪਿੱਛੇ ਜਾਂ ਪਾਰਟੀ ਵਿੱਚ ਨੱਚਦੇ ਸਮੇਂ ਅਚਾਨਕ ਉਨ੍ਹਾਂ ਦੀ ਜੀਭ ਤੁਹਾਡੇ ਮੂੰਹ ਵਿੱਚ ਆ ਜਾਂਦੀ ਹੈ। ਕਈ ਵਾਰ ਉਹ ਤੁਹਾਨੂੰ ਕੰਮ ਲਈ ਘਰ ਬੁਲਾਉਂਦੇ ਹਨ ਅਤੇ ਫਿਰ ਤੁਹਾਡੇ ਨਾਲ ਜੋਰ ਜ਼ਬਰਦਸਤੀ ਕਰਦੇ ਹਨ। ਇਸ ਤੋਂ ਬਾਅਦ ਉਹ ਜ਼ਾਹਿਰ ਕਰਦੇ ਹਨ ਕਿ ਉਹ ਬੁੱਧੀਮਾਨ ਹਨ।
ਬੌਲੀਵੁਡ ਅਦਾਕਾਰਾ ਕੰਗਨਾ ਰਣੌਤ ਨੇ ਬੌਲੀਵੁਡ ਅਦਾਕਾਰਾ ਪਾਇਲ ਘੋਸ਼ ਵਲੋਂ ਅਨੁਰਾਗ ਕਸਯਪ ਉੱਤੇ ਜ਼ਬਰਦਸਤੀ ਕਰਨ ਦੇ ਦੋਸਾਂ ਵਿਚਕਾਰ ਆਪਣੀ ਕਹਾਣੀ ਸੁਣਾ ਦਿੱਤੀ ਹੈ। ਕੰਗਨਾ ਨੇ ਟਵਿਟਰ ‘ਤੇ ਲਿਖਿਆ ਕਿ ਅਦਾਕਾਰਾ ਪਾਇਲ ਘੋਸ਼ ਨੇ ਜੋ ਕਿਹਾ ਅਜਿਹਾ ਮੇਰੇ ਨਾਲ ਵੀ ਹੋਇਆ ਹੈ। ਇੱਥੇ ਬਹੁਤ ਸਾਰੇ ਵੱਡੇ ਹੀਰੋ ਹਨ, ਜਿਨ੍ਹਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ। ਇੱਕ ਬੰਦ ਵੈਨ ਵਿੱਚ ਜਾਂ ਬੰਦ ਦਰਵਾਜ਼ੇ ਦੇ ਪਿੱਛੇ ਜਾਂ ਪਾਰਟੀ ਵਿੱਚ ਨੱਚਦੇ ਸਮੇਂ ਅਚਾਨਕ ਉਨ੍ਹਾਂ ਦੀ ਜੀਭ ਤੁਹਾਡੇ ਮੂੰਹ ਵਿੱਚ ਆ ਜਾਂਦੀ ਹੈ। ਕਈ ਵਾਰ ਉਹ ਤੁਹਾਨੂੰ ਕੰਮ ਲਈ ਘਰ ਬੁਲਾਉਂਦੇ ਹਨ ਅਤੇ ਫਿਰ ਤੁਹਾਡੇ ਨਾਲ ਜੋਰ ਜ਼ਬਰਦਸਤੀ ਕਰਦੇ ਹਨ, ਅਤੇ ਫ਼ਿਰ ਉਹ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਸਭ ਤੋਂ ਵੱਧ ਬੁੱਧੀਮਾਨ ਹਨ।