Image Courtesy :jagbani(punjabkesari)

ਕਿਹਾ ਜਾਂਦਾ ਹੈ ਕਿ ਕਿਸੇ ਦਰਦ ਨੂੰ ਭੁੱਲਣਾ ਹੈ ਤਾਂ ਕੋਈ ਖ਼ੁਸ਼ੀ ਦਾ ਪਲ ਯਾਦ ਕਰੋ। ਖ਼ੁਸ਼ੀ ਨੂੰ ਯਾਦ ਕਰਨ ਨਾਲ ਦਰਦ ਦਾ ਅਹਿਸਾਸ ਖ਼ੁਦ ਚਲਾ ਜਾਂਦਾ ਹੈ। ਮੈਡੀਕਲ ਦੀ ਦੁਨੀਆਂ ‘ਚ ਵੀ ਇਸ ਗੱਲ ਨੂੰ ਆਧਾਰ ਬਣਾਇਆ ਜਾਣ ਲੱਗਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਰਚੁਅਲ ਰਿਐਲਟੀ (VR) ਯਾਨੀ ਵਰਚੁਅਲ ਦੁਨੀਆਂ ਦਾ ਇਸਤੇਮਾਲ ਇੱਕ ਮਦਦਗਾਰ ਪੇਨਕਿਲਰ ਵਾਂਗ ਕੀਤਾ ਜਾ ਸਕਦਾ ਹੈ। ਵਰਚੁਅਲ ਰਿਐਲਟੀ ‘ਚ R4 ਟੈਕਨੌਲੋਜੀ ਦੀ ਮਦਦ ਨਾਲ ਪੀੜਤ ਮਰੀਜ਼ ਨੂੰ ਕਿਸੇ ਹੋਰ ਦੁਨੀਆਂ ‘ਚ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਕਿਸੇ ਬੰਦ ਕਮਰੇ ‘ਚ ਵੀ ਉਸ ਨੂੰ ਪਹਾੜਾਂ ‘ਤੇ ਘੁੰਮਣ ਜਾਂ ਕਿਸੇ ਸਮੁੰਦਰ ‘ਚ ਗੋਤੇ ਲਾਉਣ ਦਾ ਅਹਿਸਾਸ ਹੁੰਦਾ ਹੈ। ਇਸ ਵਰਚੁਅਲ ਦੁਨੀਆਂ ਦਾ ਅਹਿਸਾਸ ਉਸ ਨੂੰ ਬਾਕੀ ਕੁੱਝ ਵੀ ਮਹਿਸੂਸ ਨਹੀਂ ਕਰਨ ਦਿੰਦਾ। ਕਿਸੇ ਇਨਸਾਨ ਨੂੰ ਦਰਦ ਇਸ ਲਈ ਮਹਿਸੂਸ ਹੁੰਦਾ ਹੈ ਕਿਉਂਕਿ ਸੱਟ ਵਾਲੀ ਥਾਂ ਤੋਂ ਦਰਦ ਦੇ ਸਿਗਨਲ ਉਸ ਦੇ ਦਿਮਾਗ਼ ਤਕ ਪਹੁੰਚਦੇ ਹਨ। ਜੇ ਦਿਮਾਗ਼ ਕਿਸੇ ਹੋਰ ਅਹਿਸਾਸ ‘ਚ ਗੁਆਚ ਜਾਵੇ ਤਾਂ ਉਹ ਉਸ ਦਰਦ ਦੇ ਸੰਦੇਸ਼ ‘ਤੇ ਧਿਆਨ ਨਹੀਂ ਦਿੰਦਾ। ਛੋਟੇ ਬੱਚਿਆਂ ਨੂੰ ਇੰਜੈਕਸ਼ਨ ਲਾਉਂਦੇ ਸਮੇਂ ਇਸੇ ਸਿਧਾਂਤ ਨੂੰ ਧਿਆਨ ‘ਚ ਰੱਖਦੇ ਹੋਏ ਮਾਹਿਰ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਅਕਸਰ ਬੱਚਿਆਂ ਨੂੰ ਉਨ੍ਹਾਂ ਦਾ ਮਨਪਸੰਦ ਖਿਡੌਣਾ ਦੇ ਕੇ ਵਰਗਲਾਇਆ ਜਾਂਦਾ ਹੈ। ਖਿਡੌਣੇ ਨਾਲ ਖੇਡਣ ਦੀ ਖ਼ੁਸ਼ੀ ‘ਚ ਬੱਚੇ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਉਸ ਨੂੰ ਇੰਜੈਕਸ਼ਨ ਲਾ ਦਿੱਤਾ ਗਿਆ ਹੈ।
ਮਾਹਿਰਾਂ ਦੀ ਦੁਨੀਆਂ ‘ਚ ਇਸ ਨੂੰ ਡਿਸਟ੍ਰੈਕਸ਼ਨ ਯਾਨੀ ਧਿਆਨ ਭਟਕਾਉਣ ਦੀ ਤਕਨੀਕ ਕਿਹਾ ਜਾਂਦਾ ਹੈ। ਦਰਦ ਦੀ ਸਸਤੀ ਦਵਾਈ ਹੈ VR, ਅਤੇ ਮੌਜੂਦਾ ਸਮੇਂ ‘ਚ ਵਰਚੁਅਲ ਰਿਐਲਟੀ ਦੀ ਤਕਨੀਕ ਮਦਦਗਾਰ, ਨੁਕਸਾਨ ਰਹਿਤ ਅਤੇ ਸਸਤੀ ਪੇਨਕਿਲਰ ਬਣ ਕੇ ਸਾਹਮਣੇ ਆਈ ਹੈ। ਯੂਨੀਵਰਸਿਟੀ ਔਫ਼ ਵਾਸ਼ਿੰਗਟਨ ਦੇ ਹੰਟਰ ਹੌਫ਼ਮੈਨ ਨੇ ਕਿਹਾ ਕਿ VR ਇੱਕ ਬੇਹੱਦ ਸ਼ਾਨਦਾਰ ਤਕਨੀਕ ਹੈ। ਇੱਕ ਕਮਰੇ ‘ਚ 10 ਤੋਂ 20 ਮਿੰਟ ਦਾ ਸਮਾਂ ਸਭ ਕੁੱਝ ਬਦਲ ਦਿੰਦਾ ਹੈ। ਡਿਵਾਈਸ ਦੀ ਮਦਦ ਨਾਲ ਇੱਕ ਨਵੀਂ ਦੁਨੀਆਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਹ ਤਕਨੀਕ ਸਾਡੇ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਕਰ ਦਿੰਦੀ ਹੈ। ਸਾਡਾ ਦਿਮਾਗ਼ ਇਨ੍ਹਾਂ ਸਾਰੀਆਂ ਭਾਵਨਾਵਾਂ ਨੂੰ ਸੰਭਾਲਣ ‘ਚ ਇੰਨਾ ਰੁਝਿਆ ਰਹਿੰਦਾ ਹੈ ਕਿ ਉਸ ਦਾ ਧਿਆਨ ਦਰਦ ਦੇ ਸਿਗਨਲ ਵੱਲ ਜਾਂਦਾ ਹੀ ਨਹੀਂ। ਅਜਿਹਾ ਵੀ ਕਹਿ ਸਕਦੇ ਹਾਂ ਕਿ ਜਦੋਂ ਦਰਦ ਦਾ ਸਿਗਨਲ ਦਿਮਾਗ਼ ਦੇ ਦਰਵਾਜ਼ੇ ‘ਤੇ ਦਸਤਕ ਦਿੰਦਾ ਹੈ ਤਾਂ ਉਥੇ ਉਸ ਨੂੰ ਕੋਈ ਜਵਾਬ ਹੀ ਨਹੀਂ ਮਿਲਦਾ। ਜੇ ਵਰਚੁਅਲ ਰਿਐਲਟੀ ਲੋਕਾਂ ਨੂੰ ਦਰਦ ਤੋਂ ਰਾਹਤ ਦੇ ਸਕੇ ਤਾਂ ਇਸ ਤੋਂ ਬਿਹਤਰ ਹੋਰ ਕੀ ਹੋਵੇਗਾ? ਲੋਕਾਂ ਨੂੰ ਸਮਝਾਉਣਾ ਹੋਵੇਗਾ ਕਿ ਵਰਚੁਅਲ ਰਿਐਲਟੀ ‘ਚ ਸਭ ਕੁੱਝ ਗ਼ਲਤ ਹੀ ਨਹੀਂ ਜਿਵੇਂ ਕਿ ਅਕਸਰ ਕੁੱਝ ਲੋਕ ਕਹਿ ਦਿੰਦੇ ਹਨ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।