Image Courtesy :jagbani(punjabkesari)

ਸਮੱਗਰੀ
– ਸੋਇਆਬੀਨ ਦਾਲ (ਉਬਲੀ ਹੋਈ) 250 ਗ੍ਰਾਮ
– ਕਾਲੇ ਛੋਲੇ 100 ਗ੍ਰਾਮ
– ਪਿਆਜ਼ 75 ਗ੍ਰਾਮ
– ਟਮਾਟਰ 90 ਗ੍ਰਾਮ
– ਉਬਲੇ ਆਲੂ 100 ਗ੍ਰਾਮ
– ਕਾਲਾ ਨਮਕ 1 ਚੱਮਚ
– ਕਾਲੀ ਮਿਰਚ ਪਾਊਡਰ 1/2 ਚੱਮਚ
– ਨਿੰਬੂ ਦਾ ਰਸ 1/2 ਚੱਮਚ
ਬਣਾਉਣ ਦੀ ਵਿਧੀ
ਇੱਕ ਬੌਲ ‘ਚ 250 ਗ੍ਰਾਮ ਉਬਲੀ ਹੋਈ ਸੋਇਆਬੀਨ, ਦਾਲ, 100 ਗ੍ਰਾਮ ਉਬਲੇ ਕਾਲੇ ਛੋਲੇ, 75 ਗ੍ਰਾਮ ਪਿਆਜ਼, 90 ਗ੍ਰਾਮ ਟਮਾਟਰ, 100 ਗ੍ਰਾਮ ਉਬਲੇ ਹੋਏ ਆਲੂ, 1 ਚੱਮਚ ਕਾਲਾ ਨਮਕ, 1/2 ਚੱਮਚ ਕਾਲੀ ਮਿਰਚ, 1/2 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਤੁਹਾਡੀ ਚਟਪਟੀ ਸੋਇਆਬੀਨ ਚਾਟ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ।