ਜੱਟ ਸਿੱਖ ਤੂਰ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 10 ਇੰਚ, ਇੰਡੀਆ ਰਹਿ ਰਹੇ,Graduate in Airlines Tourism Hospitality Management (ATHM) ਲਈ ਕੈਨੇਡੀਅਨ ਜਾਂ ਅਮੈਰੀਕਨ ਇਮੀਗੈਂਟ/ਸਿਟੀਜ਼ਨ, ਪੜੀ੍ਹ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਜਾਂ ਅਮੈਰੀਕਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: sidhuamanvir1@gmail.com
ਜਾਂ ਜਾਣਕਾਰੀ ਲਈ 1-778-522-1300 ‘ਤੇ ਫ਼ੋਨ ਕਰੋ।
***1437***

ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 10 ਇੰਚ, Electro Mechanical Engineering ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰੈਂਟ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ: 647-636-6753 ਜਾਂ ਫੋਨ ਕਰੋ।
***1437***
ਜੱਟ ਸਿੱਖ ਇਕਲੌਤਾ ਲੜਕਾ, ਉਮਰ 35 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਪੀ.ਆਰ., ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡਾ ਤੋਂ ਹੀ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਕੱਦ ਘੱਟ ਤੋਂ ਘੱਟ 5 ਫ਼ੁੱਟ 6 ਇੰਚ ਵਾਲੀ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ 1-604-721-4027 whatsapp ‘ਤੇ ਭੇਜੋ ਜਾਂ ਜਾਣਕਾਰੀ ਲਈ ਫੋਨ ਕਰੋ।
***1437***
ਜੱਟ ਸਿੱਖ ਵੈਸ਼ਨੋ, ਪੱਗੜੀਧਾਰੀ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਤਲਾਕਸ਼ੁਦਾ ਲਈ ਕੈਨੇਡਾ/ਅਮਰੀਕਾ ਰਹਿ ਰਹੀ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਵੈਸ਼ਨੋ ਪਰਿਵਾਰ ਨਾਲ ਸਬੰਧਤ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-437-533-8633 (whatsapp) ‘ਤੇ ਫੋਨ ਕਰੋ।
***1437***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 6 ਇੰਚ, ਅਮੈਰੀਕਨ ਸਿਟੀਜ਼ਨ, chemical Engineer and professionally employed in his own field, ਸੋਹਣੇ-ਸੁਨੱਖੇ, ਪੱਗੜੀਧਾਰੀ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਜਾਂ ਅਮਰੀਕਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-843-534-7642 ‘ਤੇ ਸੰਪਰਕ ਕਰੋ।
***1437***
ਜੱਟ ਸਿੱਖ ਪੰਧੇਰ ਲੜਕਾ, 1990 ਦਾ born, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਜੰਮਪਲ, ਵੈੱਲ ਸੈਟਲਡ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-856-3928 ਜਾਂ 1-778-808-3573 ‘ਤੇ ਫੋਨ ਕਰੋ।
***1437***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: khela159@gmail.com ਜਾਂ ਜਾਣਕਾਰੀ ਲਈ 1-604-621-8013 ਫੋਨ ਕਰੋ।
***1437***
ਹਿੰਦੂ ਸੈਣੀ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, B.COM., ਪਰਿਵਾਰਕ, ਕੈਨੇਡੀਅਨ ਸਿਟੀਜ਼ਨ, Accounts Manager ਦੀ ਜੌਬ ਕਰ ਰਹੇ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: abudhwal@gmail.com ਜਾਂ ਜਾਣਕਾਰੀ ਲਈ 1-365-778-7555 ‘ਤੇ ਫੋਨ ਜਾਂ ਵਟਸਐਪ ਕਰੋ।
***1437***
ਜੱਟ ਸਿੱਖ ਲੜਕੀ, 1987 ਦੀ ਬੌਰਨ, ਕੱਦ 5 ਫ਼ੁੱਟ 5 ਇੰਚ, ਬਰੈਂਪਟਨ, ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਰਹਿ ਰਹੀ, B.Tech., ਇੰਡੀਆ ਤੋਂ 6 ਸਾਲ ਦਾ IT ਜੌਬ ਦਾ ਤਜ਼ਰਬਾ, ਕੈਨੇਡਾ ਤੋਂ PG Diploma ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 437-248-5826 ਜਾਂ 778-960-3540 ‘ਤੇ ਫੋਨ ਕਰੋ।
***1437***

ਜੱਟ ਸਿੱਖ ਸਿੱਧੂ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 33 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਵਧੀਆ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀਲਈ 437-333-0718 ਜਾਂ 1-306-596-3355 ‘ਤੇ ਸੰਪਰਕ ਕਰੋ।
***1437***
ਜੱਟ ਸਿੱਖ ਲੜਕੀ, ਉਮਰ 44 ਸਾਲ, ਕੱਦ 5 ਫੁੱਟ 4 ਇੰਚ, M.A., Diplome in dress disigning and cosmotology ਅਨ ਮੈਰਿਡ, ਵਰਕ ਪਰਮਿਟ ਉਤੇ ਸਰੀ ਕੈਨੇਡਾ ਰਹਿ ਰਹੀ, ਚੰਗੀ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈਲ ਸੈਟਲਡ, ਪੜ੍ਹੇ-ਲਿਖੇ, ਜੱਟ ਸਿੱਖ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-895-3296 ‘ਤੇ ਫੋਨ ਕਰੋ।
***1437***
ਜੱਟ ਸਿੱਖ ਬਰਾੜ ਲੜਕਾ, ਉਮਰ 38 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਜਮਪਲ, ਅਨਮੈਰਿਡ, ਨਸ਼ਿਆਂ ਤੋਂ ਰਹਿਤ, ਟਰੱਕਿੰਗ ਦੀ ਵਧੀਆ ਜੌਬ ਰਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਜਮਪਲ/ਇਮੀਗ੍ਰੈਂਅ/ਸਿਟੀਜ਼ਨ ਲੜਕੀ ਦੀ ਲੋੜ ਹੈ। ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੰਚ ਵੈਲ ਸੈਟਲਡ ਹੈ। ਜਾਣਕਾਰੀ ਲਈ 647-858-7178 ਜਾਂ 1-905-654-7278 ‘ਤੇ ਫੋਨ ਕਰੋ।
***1437***
ਜੱਟ ਸਿੱਖ ਬਰਾੜ ਲੜਕੀ, ਉਮਰ 36 ਸਾਲ, ਕੱਦ 5 ਫੁੱਟ 5 ਇੰਚ, ਆਸਟਰੇਲੀਅਨ ਪੀ ਆਰ, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਰਕ ਪਰਮਿਟ ਉਤੇ ਰਹਿ ਰਹੇ ਲਈ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-344-2213 ਊੁਤੇ ਫੋਨ ਕਰੋ।
***1437***
Ramgarhia Sikh parents invite a matrimonial alliance for their beautiful, sober Canadian born, daughter, 29 yrs. old, 5’-3” tall, doing final year residency in Internal Medicine in USA. The boy should be equally qualified with family values, non-drinker, non-smoker from Canada/USA. Please email your recent picture and bio-data to: amrajras@gmail.com or call: 647-573-6774
***1437***
Ramgarhia Sikh parents seeking a suitable match for their Canadian born son, 29 yrs. old, 5’-8” tall, Clean-shaven, doing final year residency in Internal Medicine in US, non-drinker, non-smoker and vegetarian. The girl should be equally qualfied with family values from US/Canada. Please email your bio-data and recent picture to: amrajras@gmail.com or call: 647-573-6774
***1437***
Jat Sikh parents invite matrimonial alliance for their daughter, 26 yrs. old, 5’-2” tall, Canadian born, B.Sc., B.Ed., degree holder, well settled in Govt. Job, beautiful and family oriented. The boy should be born or raised in Canada, professtionally qualified and employed and with family values. Please email recent pictures and bio-data to: korensingh@yahoo.com
***1437***
Educated,sincere and financially stable match from Canada or USA for 36 yrs. old, 5’-5″ tall, never married, Jat Sikh Sidhu, M.Sc., M.phil. Psychology, worked in hospital(India) completed post graduate diploma in Food and Nutrition management from Ontario, currently residing in BC on work permit. Please send your biodata & recent picture to:likeaman@gmail.com Call or WhatsApp:+ 91-95925-33933 between 5-9 pm India time.
*** 1437 ***