ਕੋਰੋਨਾਵਾਇਰਸ ਨੇ ਇੱਕ ਵਾਰ ਫ਼ਿਰ ਤੋਂ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕੋਰੋਨਾ ਦੇ ਨਵੇਂ ਰੂਪ (ਸਟ੍ਰੇਨ) ਬਹੁਤ ਹੀ ਭਿਆਨਕ ਹਨ। ਬਾਰ-ਬਾਰ ਹੱਥ ਧੋਣ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਾਲ-ਨਾਲ ਤੁਹਾਨੂੰ ਖਾਣ-ਪੀਣ ‘ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮੌਸਮ ‘ਚ ਚੰਗੇ ਪੋਸ਼ਣ ਨਾਲ ਭਰਪੂਰ ਭੋਜਨ ਤੁਹਾਡੇ ਇਮਿਊਨਿਟੀ ਸਿਸਟਮ (ਪ੍ਰਤੀਰੋਧਕ ਸਮਰੱਥਾ) ਨੂੰ ਬਣਾਉਂਦਾ ਹੈ। ਇਸ ਨਾਲ ਗੰਭੀਰ ਬੀਮਾਰੀਆਂ ਅਤੇ ਵਾਇਰਸ ਦਾ ਖ਼ਤਰਾ ਘੱਟ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਦੱਸਿਆ ਕਿ ਕੋਰੋਨਾ ਤੋਂ ਬਚਣ ਲਈ ਕਿਸ ਤਰ੍ਹਾਂ ਦੀ ਖ਼ੁਰਾਕ ਲੈਣੀ ਚਾਹੀਦੀ ਹੈ।
ਕੋਰੋਨਾ ਤੋਂ ਬਚਣ ਲਈ ਕਿਹੋ ਜਿਹੀ ਹੋਵੇ ਖ਼ੁਰਾਕ? ਤੁਹਾਨੂੰ ਆਪਣੀ ਖ਼ੁਰਾਕ ‘ਚ ਕਈ ਤਰ੍ਹਾਂ ਦੇ ਤਾਜ਼ੇ ਫ਼ਲ ਸ਼ਾਮਿਲ ਕਰਨੇ ਚਾਹੀਦੇ ਹਨ ਜਿਸ ਨਾਲ ਤੁਹਾਨੂੰ ਜ਼ਰੂਰੀ ਵਾਇਟਾਮਿਨ, ਫ਼ਾਈਬਰ, ਪ੍ਰੋਟੀਨ, ਐਂਟੀਔਕਸੀਡੈਂਟਸ ਮਿਲ ਸਕਣ। ਬਹੁਤ ਸਾਰੇ ਫ਼ਲ, ਸਬਜ਼ੀਆਂ, ਦਾਲਾਂ, ਮੱਕਾ, ਬਾਜਰਾ, ਓਟਸ, ਕਣਕ, ਬਰਾਊਨ ਚਾਵਲ, ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ – ਆਲੂ, ਸ਼ਕਰਕੰਦੀ ਅਤੇ ਅਰਬੀ ਖਾਓ। ਇਸ ਤੋਂ ਇਲਾਵਾ ਮੀਟ, ਮੱਛੀ, ਅੰਡੇ ਅਤੇ ਦੁੱਧ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰੋ।
ਖ਼ੁਰਾਕ ‘ਚ ਫ਼ਲ-ਸਬਜ਼ੀਆਂ ਕਰੋ ਸ਼ਾਮਿਲ – ਸਬਜ਼ੀਆਂ ਨੂੰ ਜ਼ਿਆਦਾ ਪਕਾ ਕੇ ਨਾ ਖਾਓ ਨਹੀਂ ਤਾਂ ਇਸ ਦੇ ਜ਼ਰੂਰੀ ਪੋਸ਼ਕ ਤੱਤ ਖ਼ਤਮ ਹੋ ਜਾਣਗੇ। ਹਰ ਦਿਨ ਘੱਟੋ-ਘੱਟ ਦੋ ਕੱਪ ਫ਼ਲ, 2.5 ਕੱਪ ਸਬਜ਼ੀਆਂ, 180 ਗ੍ਰਾਮ ਅਨਾਜ ਅਤੇ 160 ਗ੍ਰਾਮ ਮੀਟ ਖਾਓ। ਸ਼ਾਮ ਦੇ ਸਮੇਂ ਹਲਕੀ ਭੁੱਖ ਲੱਗਣ ‘ਤੇ ਪੱਕੀ-ਕੱਚੀ ਸਬਜ਼ੀਆਂ ਅਤੇ ਤਾਜ਼ੇ ਫ਼ਲ ਖਾਓ। ਜੇਕਰ ਤੁਸੀਂ ਡੱਬਾ ਬੰਦ ਫ਼ਲ ਜਾਂ ਸਬਜ਼ੀਆਂ ਖ਼ਰੀਦਦੇ ਹੋਏ ਤਾਂ ਧਿਆਨ ਰੱਖੋ ਕਿ ਉਸ ‘ਚ ਲੂਣ ਅਤੇ ਸ਼ੱਕਰ ਜ਼ਿਆਦਾ ਨਾ ਹੋਵੇ। ਜਿੰਨਾ ਹੋ ਸਕੇ ਹਰੀਆਂ ਸਬਜ਼ੀਆਂ ਜ਼ਰੂਰ ਖਾਓ।
ਵੱਧ ਤੋਂ ਵੱਧ ਪਾਣੀ ਪੀਓ – ਸ਼ਰੀਰ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਸ਼ਰੀਰ ਦੇ ਤਾਪਮਾਨ ਨੂੰ ਕੰਟੋਰਲ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਹਰ ਦਿਨ ਘੱਟੋ-ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਓ। ਪਾਣੀ ਤੋਂ ਇਲਾਵਾ ਤੁਸੀਂ ਫ਼ਲਾਂ-ਸਬਜ਼ੀਆਂ ਦਾ ਜੂਸ ਅਤੇ ਨਿੰਬੂ ਪਾਣੀ ਵੀ ਪੀ ਸਕਦੇ ਹੋ।
ਬਾਹਰ ਖਾਣਾ ਖਾਣ ਤੋਂ ਗ਼ੁਰੇਜ਼ ਕਰੋ – ਕੋਰੋਨਾ ਇੱਕ ਤੋਂ ਦੂਜੇ ਦੇ ਸੰਪਰਕ ‘ਚ ਆਉਣ ਨਾਲ ਤੇਜ਼ੀ ਨਾਲ ਫ਼ੈਲਦਾ ਹੈ। ਇਸ ਤੋਂ ਬਚਣ ਲਈ ਬਾਹਰ ਜਾ ਕੇ ਖਾਣ ਦੀ ਬਜਾਏ ਘਰ ‘ਚ ਹੀ ਖਾਣਾ ਖਾਓ।
ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ – ਮੋਟਾਪਾ, ਦਿਲ ਦੀ ਬੀਮਾਰੀ, ਸਟ੍ਰੋਕ, ਸ਼ੂਗਰ ਅਤੇ ਕੁਝ ਤਰ੍ਹਾਂ ਦੇ ਕੈਂਸਰ ਤੋਂ ਦੂਰ ਰਹਿਣ ਲਈ ਖੰਡ, ਫ਼ੈਟ ਅਤੇ ਜ਼ਿਆਦਾ ਲੂਣ ਦਾ ਸੇਵਨ ਕਰਨ ਤੋਂ ਗ਼ੁਰੇਜ਼ ਕਰੋ। ਜਿੰਨਾ ਹੋ ਸਕੇ ਫ਼ਾਸਟ ਫ਼ੂਡ ਤੋਂ ਦੂਰ ਰਹੋ। ਸਨੈਕਸ, ਪੀਜ਼ਾ, ਕੁੱਕੀਜ਼ ਅਤੇ ਕ੍ਰੀਮ ‘ਚ ਟਰਾਂਸ ਫ਼ੈਟਸ ਪਾਈ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਦੂਜੀ ਬੀਮਾਰੀ ਤੋਂ ਕੋਰੋਨਾ ਵਾਇਰਸ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ, ਇਸ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਸਿਹਤਮੰਦ ਰੱਖੋ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।