ਲਿਕੋਰੀਆ ਮਹਿਲਾਵਾਂ ‘ਚ ਹੋਣ ਵਾਲਾ ਇੱਕ ਆਮ ਰੋਗ ਹੈ। ਇਸ ਰੋਗ ਨਾਲ ਮਹਿਲਾਵਾਂ ਦੇ ਗੁਪਤ ਅੰਗ ‘ਚ ਜ਼ਿਆਦਾ ਮਾਤਰਾ ‘ਚ ਸਫ਼ੈਦ ਬਦਬੂਦਾਰ ਪਾਣੀ ਨਿਕਲਦਾ ਹੈ ਜਿਸ ਨੂੰ ਵੇਜਾਈਨਲ ਡਿਸਚਾਰਜ ਕਹਿੰਦੇ ਹਨ। ਇਸ ਪਰੇਸ਼ਾਨੀ ਕਾਰਨ ਮਹਿਲਾਵਾਂ ਦੇ ਸ਼ਰੀਰ ‘ਚ ਕਮਜ਼ੋਰੀ ਆ ਜਾਂਦੀ ਹੈ। ਇਸ ਰੋਗ ਨੂੰ ਅਸੀਂ ਬਿਮਾਰੀ ਨਹੀਂ ਕਹਿ ਸਕਦੇ। ਇਹ ਇੱਕ ਤਰ੍ਹਾਂ ਦੀ ਗੁਪਤ ਅੰਗ ਅਤੇ ਪ੍ਰਜਣਨ ਅੰਗਾਂ ‘ਚ ਸੋਜ ਦੀ ਨਿਸ਼ਾਨੀ ਹੈ। ਇਸ ਨਾਲ ਕਈ ਹੋਰ ਰੋਗ ਵੀ ਹੋ ਜਾਂਦੇ ਹਨ। ਭਾਰਤੀ ਮਹਿਲਾਵਾਂ ਇਸ ਸਮੱਸਿਆ ਦਾ ਆਮ ਸ਼ਿਕਾਰ ਹੁੰਦੀਆਂ ਹਨ ਜਿਸ ਦਾ ਵੱਡਾ ਕਾਰਨ ਸ਼ਰਮ ਹੈ। ਸ਼ਰਮ ਕਾਰਨ ਮਹਿਲਾਵਾਂ ਇਸ ਸਮੱਸਿਆ ‘ਤੇ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਦੀਆਂ ਜਾਂ ਫ਼ਿਰ ਸਾਧਾਰਣ ਗੱਲ ਸਮਝ ਕੇ ਟਾਲ ਦਿੰਦੀਆਂ ਹਨ। ਇਸ ਸਮੱਸਿਆ ਦੇ ਹੋਣ ਨਾਲ ਸ਼ਰੀਰ ਕਾਫ਼ੀ ਕਮਜ਼ੋਰ ਹੋ ਜਾਂਦਾ ਹੈ।
ਜਾਣੋ ਇਸ ਦੇ ਕਾਰਨ
ਇਹ ਇੰਨਫ਼ੈਕਸ਼ਨ ਗੁਪਤ ਸਥਾਨ ਦੀ ਸਫ਼ਾਈ ਨਾ ਰੱਖਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਅਸ਼ਲੀਲ ਗੱਲਾਂ ਕਰਨੀਆਂ, ਪੁਰਸ਼ਾਂ ਨਾਲ ਸੰਬੰਧ ਬਣਾਉਣਾ, ਸ਼ਰੀਰਿਕ ਸਬੰਧ ਤੋਂ ਬਾਅਦ ਗੁਪਤ ਸਥਾਨ ਨੂੰ ਸਾਫ਼ ਨਾ ਕਰਨਾ, ਅੰਡਰਗਾਰਮੈਂਟਸ ਗੰਦੇ ਰੱਖਣਾ ਜਾਂ ਰੋਜ਼ ਨਾ ਬਦਲਣਾ, ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਸਾਫ਼ ਨਾ ਕਰਨਾ, ਬਾਰ-ਬਾਰ ਗਰਭਪਾਤ ਕਰਵਾਉਣਾ, ਆਦਿ ਇਸ ਦੇ ਮੁੱਖ ਕਾਰਨ ਹਨ।
ਇਹ ਹਨ ਲਿਕੋਰੀਏ ਦੇ ਲੱਛਣ
ਸ਼ਰੀਰ ‘ਤੇ ਅਸਰ – ਹੱਥਾਂ, ਪੈਰਾਂ ਅਤੇ ਕਮਰ ‘ਚ ਦਰਦ;ਗੁਪਤ ਸਥਾਨ ‘ਤੇ ਆਲੇ-ਦੁਆਲੇ ਵਾਲੀ ਜਗ੍ਹਾ ‘ਤੇ ਖਾਰਸ਼; ਸ਼ਰੀਰ ‘ਚ ਕਮਜ਼ੋਰੀ ਅਤੇ ਥਕਾਵਟ; ਸੁਸਤੀ, ਸ਼ਰੀਰ ‘ਚ ਸੋਜ ਜਾਂ ਸ਼ਰੀਰ ਦਾ ਭਾਰਾ ਹੋਣਾ, ਚੱਕਰ ਆਉਣੇ, ਆਦਿ।
ਇਸ ਤੋਂ ਛੁਟਕਾਰਾ ਪਾਉਣ ਦੇ ਕੁਝ ਨੁਸਖ਼ੇ
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਸ਼ਰੀਰ ਅਤੇ ਗੁਪਤ ਸਥਾਨ ਦੀ ਸਫ਼ਾਈ ਰੱਖਣਾ। ਗੁਪਤ ਸਥਾਨ ਨੂੰ ਸਾਫ਼ ਪਾਣੀ ਨਾਲ ਧੋਂਦੇ ਰਹੋ। ਤੁਸੀਂ ਫ਼ਿਟਕਰੀ ਦੀ ਵੀ ਵਰਤੋਂ ਵੀ ਕਰ ਸਕਦੇ ਹੋ। ਇਹ ਮਹਿੰਗੀ ਨਹੀਂ ਹੁੰਦੀ। ਸ਼ਰਮ ਨੂੰ ਦੂਰ ਕਰ ਕੇ ਇਸ ਬਾਰੇ ਡਾਕਟਰ ਜਾਂ ਆਪਣੇ ਕਰੀਬੀ ਨਾਲ ਖੁੱਲ੍ਹ ਕੇ ਗੱਲ ਕਰੋ।
ਗੁਪਤ ਸਥਾਨ ਦੀ ਸਫ਼ਾਈ ਲਈ ਨਾਰੀਅਲ ਤੇਲ ਦੀ ਵਰਤੋਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਛੁਟਕਾਰਾ ਪਾਉਣ ਲਈ ਭੁੰਨੇ ਛੋਲੇ ਰੋਜ਼ ਖਾਓ। ਤੁਸੀਂ ਉਸ ‘ਚ ਗੁੜ ਵੀ ਮਿਕਸ ਕਰ ਸਕਦੇ ਹੋ। ਕੁਝ ਦਿਨਾਂ ਤਕ ਤਹਾਨੂੰ ਆਪਣੇ-ਆਪ ਫ਼ਰਕ ਨਜ਼ਰ ਆਵੇਗਾ। ਮਿੱਠੀਆਂ ਚੀਜਾਂ ਦੀ ਵਰਤੋਂ ਘੱਟ ਕਰੋ ਜਿਵੇਂ ਪੇਸਟ੍ਰੀ ਅਤੇ ਆਈਸ ਕਰੀਮ, ਆਦਿ ਕਿਉਂਕਿ ਮਿੱਠਾ ਇਸ ਸਮੱਸਿਆ ਨੂੰ ਹੋਰ ਵਧਾਉਂਦਾ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।