ਦੋਆਬਾ ਜਿਲ੍ਹੇ ਨਾਲ ਸਬੰਧਤ ਸਿੱਖ ਰਾਜਪੂਤ ਲੜਕੀ, ਉਮਰ 25 ਸਾਲ, 5′-4″, BDS 7.5 ਬੈਂਡ, ਕੈਨੇਡਾ ਅਮਰੀਕਾ ਦਾ ਵੀਜਾ ਹੋਲਡਰ ਲਈ ਸਿੱਖ ਰਾਜਪੂਤ ਜਾਂ ਜੱਟ ਸਿੱਖ ਦੀ ਲੋੜ ਹੈ। ਕੈਨੇਡੀਅਨ ਜਾਂ ਅਮਰੀਕਨ ਪਰਿਵਾਰ ਨੂੰ ਪਹਿਲ। ਜਾਣਕਾਰੀ ਲਈ 011-91-86200-00443 ‘ਤੇ ਫੋਨ ਕਰੋ।
*** 1439 ***
ਜੱਟ ਸਿੱਖ ਇਕਲੌਤਾ ਲੜਕਾ, ਉਮਰ 31 ਸਾਲ, ਕੱਦ 5 ਫੁੱਟ 10 ਇੰਚ, ਬੀ. ਏ. ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਫੈਮਿਲੀ ਬਿਜ਼ਨਰ ਕਰ ਰਹੇ, 22 ਕਿੱਲੇ ਜ਼ਮੀਨ ਦਾ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਅ/ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-376-8400 ‘ਤੇ ਫੋਨ ਕਰੋ।
***1439***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ 2 ਇੰਚ, ਕੈਨੇਡੀਅਨ ਪੀ. ਆਰ., ਐਮ. ਬੀ. ਏ. ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, Turbaned, Trimmed beard ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-800-1913 ‘ਤ ਫੋਨ ਕਰੋ।
***1439***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ, BCA ਦੀ ਡਿਗਰੀ ਕੀਤੀ ਹੋਈ, ਵੈਜ਼ੀਟੇਰੀਅਨ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਲੁਧਿਆਣੇ ਵਿੱਚ ਆਪਣਾ ਕਾਰੋਬਾਰ ਕਰ ਰਿਹਾ ਹੈ ਅਤੇ ਸ਼ਹਿਰੀ ਅਤੇ ਪੇਂਡੂ ਜਾਇਦਾਦ ਦਾ ਮਾਲਕ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਸੈਟਲਡ ਹੈ। ਜਾਣਕਾਰੀ ਲਈ 1-604-671-3807 ‘ਤੇ ਫੋਨ ਕਰੋ।
***1439***
ਜੱਟ ਸਿੱਖ ਭੁੱਲਰ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ 2 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੈਟਾ ਅਤੇ ਪਿਕਚਰ bhullarkeepa@gmail.com ‘ਤੇ ਭੇਜੋ ਜਾਂ 647-628-2469 ‘ਤੇ ਫੋਨ ਕਰੋ।
***1439***
ਜੱਟ ਸਿੱਖ ਸਾਬਤ ਸੂਰਤ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਵਧੀਆ ਕੰਪਨੀ ਨਾਲ ਜੌਬ ਕਰ ਰਹੇ, ਪਰਿਵਾਰਕ, ਵੈਸ਼ਨੂ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਸਟੂਡੈਂਟ ਵੀਜ਼ੇ ਜਾਂ ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਆਪਣੀ ਪਿਕਚਰ ਅਤੇ ਬਾਇਓਡੈਟਾ ਈਮੇਲ ਕਰੋ: bootathind13@gmail.com ਜਾਂ ਜਾਣਕਾਰੀ ਲਈ 1-778-680-6713 ‘ਤੇ ਸੰਪਰਕ ਕਰੋ।
***1439***
ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ, ਇੰਡੀਆ ਰਹਿ ਰਹੇ, ਕੈਨੇਡਾ ਦਾ ਵਿਜ਼ਟਰ ਵੀਜ਼ਾ ਅਤੇ ਟਰੱਕ ਦਾ ਲਾਇਸੈਂਸ ਵੀ ਹੈ। ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ 1-226-338-5215 (whatsapp) ‘ਤੇ ਭੇਜੋ ਜਾਂ ਫੋਨ ਕਰੋ।
***1439***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਪੋਸਟ ਗ੍ਰੈਜੂਏਟ, ਵਧੀਆ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡਾ ਤੋਂ ਹੀ ਵੈਸ਼ਨੋ, ਪੜ੍ਹੇ-ਲਿਖੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਨੰਬਰ 1-778-302-6838 ‘ਤੇ ਭੇਜੋ।
***1439***
ਸੈਣੀ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ਗ੍ਰੈਜੂਏਟ (ਇੰਡੀਆ), ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਅੰਮ੍ਰਿਤਧਾਰੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: balwindersinghbhela@gmail.com ਜਾਂ ਜਾਣਕਾਰੀ ਲਈ 905-488-2989 ਜਾਂ 647-629-8107 ‘ਤੇ ਫੋਨ ਕਰੋ।
***1439***
ਰਵੀਦਾਸੀਆ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, Diploma in Electronics, ਆਪਣਾ Appliance Technician ਦਾ ਬਿਜ਼ਨਸ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਲਈ ਰਵੀਦਾਸੀਆ (Ad-dharni) ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-561-7040 ‘ਤੇ ਫੋਨ ਕਰੋ।
***1439***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ, Diploma in Computer (Canada), ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਲੜਕੇ ਦਾ ਪਰਿਵਾਰ ਖੰਨੇ ਏਰੀਏ ਨਾਲ ਸਬੰਧਤ ਹੈ। ਜਾਣਕਾਰੀ ਲਈ 647-620-5797 ‘ਤੇ ਫੋਨ ਜਾਂ whatsapp ਕਰੋ।
***1439***
ਕੰਬੋਜ ਸਿੱਖ ਜੋਸਨ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਇਮੀਗ੍ਰੈਂਟ, ITI Electrician (India), ਬੀ.ਸੀ. ਵਿੱਚ ਰਿਪਿਊਟੇਬਲ ਕੰਪਨੀ ਨਾਲ ਜੌਬ ਕਰ ਰਹੇ ਲਈ ਕੰਬੋਜ ਸਿੱਖ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: josangurpratap@gmailcom ਜਾਂ ਜਾਣਕਾਰੀ ਲਈ 1-604-700-8595 ‘ਤੇ ਫੋਨ ਕਰੋ।
***1439***
ਜੱਟ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫ਼ੁੱਟ 2 ਇੰਚ, Master’s in Political Science, PGDCA, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਜੱਟ ਸਿੱਖ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਬਠਿੰਡੇ ਜ਼ਿਲ੍ਹੇ ਨਾਲ ਸਬੰਧਤ ਹੈ। ਜਾਣਕਾਰੀ ਲਈ 1-204-583-1260 ਜਾਂ 1-604-712-1422 ‘ਤੇ ਫੋਨ ਕਰੋ।
***1439***

*** 1439 ***
ਜੱਟ ਸਿੱਖ ਲੜਕੀ, ਉਮਰ 43 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਪੀ. ਆਰ., ਸੋਹਣੀ-ਸੁਨੱਖੀ, ਪਰਿਵਾਰਕ, ਵੈਲ ਸੈਟਡਲ ਲਈ ਕੈਨੇਡਾ ਤੋਂ ਹੀ ਸੋਹਣੇ-ਸੁਨੱਖ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-655-0055 ‘ਤੇ ਫੋਨ ਕਰੋ।
***1439***

ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, B.A., Financial system Analyst ਦੀ ਜੌਬ ਕਰ ਰਹੇ ਲਈ ਕੈਨੇਡਾ/ਅਮਰੀਕਾ ਤੋਂ ਸੋਹਣੇ-ਸੁਨੱਖੇ, ਪਰਿਵਾਰਕ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-740-1000 ਜਾਂ 647-981-2466 ‘ਤੇ ਸੰਪਰਕ ਕਰੋ।
***1439***

Jatt Sikh parents invite matrimonial alliance for their daughter, 31 yrs. old, 5’-6” tall, Canadian PR, Working as accountant assistant, family oriented. Whole family is well settled in Vancouver BC. The boy should be professionally qualified, employed, non- drinker. Vancouver area preffered. Respond with full bio data and picturesto: kjkaur713@gmail.com or WhatsApp. 1-604 500-3743
*** 1440 ***
Mehmi/Mahey family seeks a suitable match for their daughter,18.08.1987 born, 5’ tall, fair, beautiful, M.D.(Dermatologist), working in Mumbai in a repuated clinic. The boy should be Canadian immigrant or citizen/from India, equally qualified & employed, well settled. Please send your biodata & recent picture on Whats App. +91-98728-08030 or 416-346-0450
*** 1440 ***
Well established Jatt Sikh family of professionals and business owners seeking a suitable match for their daughter,34 yrs. old, USA born and currently working in the legal services industry, 5′-7″ tall, well versed in Punjabi and Western Cultures, wonderful personality with excellent family values and enjoys spending time with family and traveling. The boy should befrom USA/Canada,well settled, atleast college graduate. Please send your biodata & recent picture to: tonydhilloncpa@gmail.com or call /whats App.: 1-919-949-8547
*** 1439 ***
Tonkkshatry Sikh parents seeking a suitable for their son,32 yrs. old, 5’ 10″ tall, Canadian citizen, Diploma in accounting Business, Well settled Realtor.The girl should be Canadian PR or citizen, family oriented.whole family is well settled in Toronto Canada. Please send your biodata to:ajmerkainth@hotmail.comor call: 647-885-0745
*** 1439 ***
Jat Sikh parents invite matrimonial alliance for their daughter, raised in Canada, 29 yrs. old, 5’-5” tall, working as Dental Hygienist, family oriented. The boy should be born or raised in Canada, professionally qualified, employed with family values. Please send your bio-data and recent pictures to: 1-604-375-5968 (whatsapp) or call for more information.
***1439***
Tonk kashtriya parents invite matrimonial alliance for their daughter, born in Canada, 31 yrs. old, 5’-7″ tall, slim, fair, Degree in Finance and Economices, working as Account Manager in a reputable company, well versed in both cultures. The boy should be born or raised in Canada, professionally qualified, employed and with family values. Please send your bio-data and recent pictures to 365-998-9809 (Whatsapp).
***1448***