ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਕਮਲਾ ਹੈਰਿਸ ਨੇ ਆਸਟ੍ਰੇਲੀਆਈ ਪੀ.ਐੱਮ ਨਾਲ ਕਈ ਮੁੱਦਿਆਂ ‘ਤੇ ਕੀਤੀ ਚਰਚਾ

ਵਾਸ਼ਿੰਗਟਨ/ਸਿਡਨੀ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਵਿਚ ਉਹਨਾਂ ਨੇ...

‘ਫਾਈਜ਼ਰ ਤੇ ਆਕਸਫੋਰਡ ਟੀਕਿਆਂ ਨਾਲ ਬਜ਼ੁਰਗਾਂ ‘ਚ ਗੰਭੀਰ ਕੋਵਿਡ-19 ਇਨਫੈਕਸ਼ਨ ‘ਚ ਆਈ ਕਮੀ’

ਲੰਡਨ-ਕੋਵਿਡ-19 ਰੋਕੂ ਫਾਈਜ਼ਰ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਦੇ ਟੀਕੇ 70 ਸਾਲ ਅਤੇ ਉਸ ਦੇ ਵਧੇਰੇ ਉਮਰ ਦੇ ਲੋਕਾਂ 'ਚ ਕੋਰੋਨਾ ਵਾਇਰਸ ਦੇ ਗੰਭੀਰ ਇਨਫੈਕਸ਼ਨ ਨੂੰ ਘੱਟ...

ਬਾਈਡੇਨ ‘ਤੇ H-1B ਵੀਜ਼ਾ ਧਾਰਕਾਂ ਦੀ ਆਸ, 31 ਮਾਰਚ ਤੱਕ ਲਿਆ ਜਾ ਸਕਦਾ ਹੈ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਉਸ ਨੇ ਨਵੇਂ ਐੱਚ-1ਬੀ ਵੀਜ਼ਾ ਜਾਰੀ ਕਰਨ ਸੰਬੰਧੀ ਸਾਬਕਾ...

ਪਾਕਿ : ਬਾਰੂਦੀ ਸੁਰੰਗ ‘ਚ ਧਮਾਕਾ, ਦੋ ਬੱਚਿਆਂ ਦੀ ਮੌਤ

ਪੇਸ਼ਾਵਰ: ਉੱਤਰ ਪੱਛਮ ਪਾਕਿਸਤਾਨ ਵਿਖੇ ਸੋਮਵਾਰ ਨੂੰ ਬਾਰੂਦੀ ਸੁਰੰਗ ਵਿਚ ਧਮਾਕਾ ਹੋ ਗਿਆ।ਇਸ ਧਮਾਕੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ...

ਸਕਾਟਲੈਂਡ ‘ਚ ਕੋਰੋਨਾ ਵਾਇਰਸ ਦੇ ‘ਬ੍ਰਾਜ਼ੀਲ ਰੂਪ’ ਦੇ ਤਿੰਨ ਕੇਸ ਆਏ ਸਾਹਮਣੇ

ਗਲਾਸਗੋ : ਪਹਿਲੀ ਵਾਰ ਬ੍ਰਾਜ਼ੀਲ ਵਿੱਚ ਪਾਏ ਗਏ ਕੋਰੋਨਾ ਵਾਇਰਸ ਦੇ ਪਰਿਵਰਤਨਸ਼ੀਲ ਰੂਪ ਦੇ ਤਿੰਨ ਕੇਸ ਸਕਾਟਲੈਂਡ ਵਿੱਚ ਸਾਹਮਣੇ ਆਏ ਹਨ। ਸਕਾਟਲੈਂਡ ਦੀ ਸਰਕਾਰ...

ਡਾਟਾ ਚੋਰੀ ਮਾਮਲਾ : ਫੇਸਬੁੱਕ 650 ਮਿਲੀਅਨ ਡਾਲਰ ਮੁਆਵਜ਼ਾ ਦੇਣ ‘ਤੇ ਸਹਿਮਤ

ਵਾਸ਼ਿੰਗਟਨ : ਇਕ ਅਮਰੀਕੀ ਸੰਘੀ ਜੱਜ ਨੇ ਇਲੀਨੋਇਸ ਰਾਜ ਵਿਚ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ ਫੇਸਬੁੱਕ ਖ਼ਿਲਾਫ਼ 650 ਮਿਲੀਅਨ ਡਾਲਰ (ਲੱਗਭਗ 4780...

ਜੋਅ ਬਾਈਡੇਨ ਟੈਕਸਾਸ ‘ਚ ਬਰਫ਼ੀਲੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਲੈਣਗੇ ਜਾਇਜ਼ਾ

ਫਰਿਜ਼ਨੋ/ਕੈਲੀਫੋਰਨੀਆ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਟੈਕਸਾਸ ਵਿੱਚ ਸਰਦੀਆਂ ਦੇ ਤੂਫਾਨ ਦੀ ਵਜ੍ਹਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਹਿਊਸਟਨ...

ਬਾਈਡੇਨ ਦਾ ਇੱਕ ਹੋਰ ਵੱਡਾ ਫ਼ੈਸਲਾ: ਟਰੰਪ ਦੇ ਵੀਜ਼ਾ ਪਾਬੰਦੀ ਹੁਕਮਾਂ ਨੂੰ ਪਲਟਿਆ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੇਰੋਨਾ ਵਾਇਰਸ ਲਾਗ ਦੀ ਬੀਮਾਰੀ ਦੌਰਾਨ ਗ੍ਰੀਨ ਕਾਰਡ ਜਾਰੀ ਕਰਨ 'ਤੇ ਲਗਾਈ...

ਫੇਸਬੁੱਕ ਨੇ ਮਿਆਂਮਾਰ ਸੈਨਾ ਨਾਲ ਜੁੜੇ ਸਾਰੇ ਖਾਤਿਆਂ ਤੇ ਇਸ਼ਤਿਹਾਰਾਂ ‘ਤੇ ਲਾਈ ਪਾਬੰਦੀ

ਯਾਂਗੂਨ : ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਦੱਸਿਆ ਕਿ ਉਹ 1 ਫਰਵਰੀ ਤੋਂ ਮਿਆਂਮਾਰ ਦੀ ਸੱਤਾ 'ਤੇ ਸੈਨਾ ਦੇ ਕਬਜ਼ੇ ਦੇ ਮੱਦੇਨਜ਼ਰ...

ਅਮਰੀਕਾ : ਸਰਹੱਦ ਪਾਰੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ‘ਚ ਭਾਰੀ ਵਾਧਾ

ਫਰਿਜ਼ਨੋ/ਕੈਲੀਫੋਰਨੀਆ : ਅਮਰੀਕਾ ਵਿੱਚ ਸਰਹੱਦ ਪਾਰ ਤੋਂ ਦਾਖਲ ਹੋਣ ਵਾਲੇ ਗੈਰਕਾਨੂੰਨੀ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਪ੍ਰਾਪਤ ਅੰਕੜਿਆਂ...