ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਈਰਾਨ ‘ਚ ਆਇਆ ਸ਼ਕਤੀਸ਼ਾਲੀ ਭੂਚਾਲ, ਇਕ ਦੀ ਮੌਤ

ਤਹਿਰਾਨ— ਪੂਰਬੀ-ਉੱਤਰੀ ਈਰਾਨ ਵਿਚ ਮਸ਼ਾਦ ਸ਼ਹਿਰ 'ਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ...

ਮੈਕਸਿਕੋ ‘ਚ ਭੂਚਾਲ ਕਾਰਨ 217 ਲੋਕਾਂ ਦੀ ਮੌਤ

ਮੈਕਸਿਕੋ ਸਿਟੀ : ਮੈਕਸਿਕੋ ਵਿਚ ਬੀਤੀ ਰਾਤ ਆਏ 7.1 ਤੀਵਰਤਾ ਵਾਲੇ ਭੂਚਾਲ ਨੇ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ,...

ਹਾਫਿਜ਼ ਸਈਦ ਦੇ ਪੁੱਤਰ ਨੂੰ ਐੱਲ. ਓ. ਸੀ. ਕੋਲ ਰੋਕਿਆ ਗਿਆ

ਲਾਹੌਰ— ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਪੁੱਤਰ ਤਾਲਹਾ ਸਈਦ ਦੀ ਅਗਵਾਈ ਵਿਚ ਜਮਾਤ-ਉਦ-ਦਾਵਾ ਦੇ ਕਾਰਵਾਂ ਨੂੰ ਮੰਗਲਵਾਰ ਐੱਲ. ਓ. ਸੀ. ਨੇੜੇ ਚਕੋਥੀ...

ਪਾਕਿਸਤਾਨ ਦੀ ਸਿੱਖ ਸਿਆਸਤ ‘ਚ ਜ਼ਬਰਦਸਤ ਧਮਾਕਾ, ਮਸਤਾਨ ਸਿੰਘ ਗ੍ਰਿਫਤਾਰ

ਲਾਹੌਰ- ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ਾਮ ਸਿੰਘ ਦੀ ਸ਼ਿਕਾਇਤ 'ਤੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਨੂੰ ਨਨਕਾਣਾ ਸਾਹਿਬ ਪੁਲਸ ਨੇ ਗੈਰ ਜ਼ਮਾਨਤੀ...

ਕੈਨੇਡਾ ਪਰਤ ਰਹੀ ਹੈ ਦਾਊਦ ਹੈਂਸੀ ਦੀ ਪਤਨੀ

ਕੈਲਗਰੀ :  ਪਿਛਲੇ ਮਹੀਨੇ ਤੁਰਕੀ ‘ਚ ਹੋਈ ਤਖਤਾ ਪਲਟ ਦੀ ਅਸਫਲ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫ਼ਤਾਰ ਕੈਨੇਡੀਅਨ ਦਾਊਦ ਹੈਂਸੀ ਦੀ ਪਤਨੀ ਵਾਪਸ ਕੈਨੇਡਾ ਪਰਤ...

ਅਮਰੀਕਾ ਦੇ ਕੈਲੀਫੋਰਨੀਆ ਇਲਾਕੇ ‘ਚ ਲੱਗੀ ਭਿਆਨਕ ਅੱਗ, 56 ਦੀ ਮੌਤ

ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ 'ਚ ਬੂਟੇ ਕਾਊਂਟੀ ਇਲਾਕੇ 'ਚ ਲੱਗੀ ਭਿਆਨਕ ਅੱਗ ਨਾਲ ਹੁਣ ਤੱਕ 56 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ...

ਅਫਗਾਨਿਸਤਾਨ ‘ਚ ਭਾਰਤ ਦੇ ਯੋਗਦਾਨ ਦੀ ਅਮਰੀਕਾ ਨੇ ਕੀਤੀ ਸ਼ਲਾਘਾ

ਵਾਸ਼ਿੰਗਟਨ — ਅਮਰੀਕਾ ਨੇ ਅਫਗਾਨਿਸਤਾਨ ਵਿਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਯੁੱਧਗ੍ਰਸਤ ਰਾਸ਼ਟਰ ਵਿਚ ਆਰਥਿਕ...

ਚੀਨ ‘ਚ ਫਿਰ ਕੋਰੋਨਾ ਵਾਇਰਸ ਦਾ ਖਤਰਾ, 10 ਹੋਰ ਇਲਾਕੇ ਕੀਤੇ ਗਏ ਬੰਦ

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ 67 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਰਾਜਧਾਨੀ ਬੀਜਿੰਗ ਵਿਚ ਇਸ ਨਾਲ ਨਜਿੱਠਣ ਲਈ ਫਿਰ ਤੋਂ ਸੁਰੱਖਿਆ ਕਦਮ...

ਪਾਕਿਸਤਾਨ ‘ਚ 8 ਅੱਤਵਾਦੀ ਕੀਤੇ ਗਏ ਢੇਰ

ਮੁਲਤਾਨ :  ਪਾਕਿਸਤਾਨ ਦੀ ਫੌਜ ਨੇ ਇਕ ਖੁਫੀਆ ਸੂਚਨਾ ਦੇ ਆਧਾਰ ‘ਤੇ ਮੱਧ ਸੂਬੇ ਪੰਜਾਬ ਵਿਚ ਅੱਤਵਾਦੀਆਂ ਦੇ ਇਕ ਟਿਕਾਣੇ ‘ਤੇ ਛਾਪਾ ਮਾਰਿਆ ਅਤੇ...

ਭਾਰਤ ਨੇ ਰਵਾਂਡਾ ਨੂੰ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਕੀਤੀ ਪੇਸ਼ਕਸ਼

ਰਵਾਂਡਾ,— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ 'ਤੇ ਰਵਾਂਡਾ ਪੁੱਜੇ ਹਨ। ਇੱਥੇ ਅੱਜ ਉਨ੍ਹਾਂ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨਾਲ...