ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਓਬਾਮਾ ਵੱਲੋਂ ਪਰਵਾਸੀ ਭਾਰਤੀ ਨੂੰ ਵੱਡਾ ਅਹੁਦਾ

ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ਼ ਚਾਡ ਦਾ ਰਾਜਦੂਤ ਨਿਯੁਕਤ ਕੀਤਾ ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ...

ਅਫਗਾਨਿਸਤਾਨ ‘ਚ ਅਮਰੀਕੀ ਦੂਤਾਵਾਸ ਨੇੜੇ ਧਮਾਕਾ

28 ਵਿਅਕਤੀਆਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ ਕਾਬੁਲ : ਅਫਗਨਿਸਤਾਨ ਦੇ ਡਿਫੈਂਸ ਵਿਭਾਗ ਦੇ ਦਫਤਰ ਉਤੇ ਤਾਲਿਬਾਨ ਵੱਲੋਂ ਕੀਤੇ ਗਏ ਹਮਲੇ ਵਿੱਚ 28 ਵਿਅਕਤੀਆਂ...

ਚੀਨ ਨੇ ਕੋਰੀਆਈ ਪਰਾਈਦਵੀਪ ਨੂੰ ਲੈ ਕੇ ਦਿੱਤੀ ਧਮਕੀ

ਬੀਜਿੰਗ :   ਚੀਨ ਨੇ ਕੋਰੀਆਈ ਪਰਾਈਦਵੀਪ ਨੂੰ ਲੈ ਕੇ ਮੁੜ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਕੋਰੀਆਈ ਪਰਾਈਦਵੀਪ 'ਚ ਵਰਤਮਾਨ ਦੀ ਸਥਿਤੀ ਕਾਫੀ ਸੰਵੇਦਣਸ਼ੀਲ...

ਪਾਕਿਸਤਾਨ ”ਚ ਛੋਟੂ ਗੈਂਗ ਨੇ ਕੀਤੀ ਛੇ ਪੁਲਸ ਮੁਲਾਜ਼ਮਾਂ ਦੀ ਹੱਤਿਆ

ਲਾਹੌਰ :  ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਇਕ ਟਾਪੂ 'ਤੇ ਛੋਟੂ ਗੈਂਗ ਨੇ ਅੱਜ ਛੇ ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਤੇ ਕੁਝ ਹੋਰ...

ਪਨਾਮਾ ਲੀਕਸ: ਜੈਸ਼ਏਮੁਹੰਮਦ ਦੀ ਨਜ਼ਰ ‘ਚ ਆਇਆ ਨਵਾਜ਼ ਸ਼ਰੀਫ਼ ਤੇ ਉਸਦਾ ਪਰਿਵਾਰ

ਪਾਕਿਸਤਾਨ : ਪਨਾਮਾ ਲੀਕਸ ਮਾਮਲਿਆਂ 'ਚ ਪਾਕਿਸਤਾਨੀ ਪੀਐਮ ਨਵਾਜ ਸ਼ਰੀਫ ਦੇ ਪਰਿਵਾਰ ਦਾ ਨਾਮ ਆਉਣ 'ਤੇ ਜੈਸ਼ ਏ ਮੁਹੰਮਦ ਸਰਗਨਾ ਮਸੂਦ ਅਜਹਰ ਨੇ ਕਿਹਾ...

ਕੈਰੀ ਦਾ ਅਫਗਾਨ ਦੌਰਾ, ਧਮਾਕਿਆਂ ਨਾਲ ਦਹਿਲਿਆ ਕਾਬੁਲ

ਕਾਬੁਲ : ਅਮਰੀਕਾ ਦੇ ਵਿਦੇਸ਼ ਮੰਤਰੀ ਜਾੱਨ ਕੈਰੀ ਅਫਗਾਨੀਸਤਾਨ ਦੇ ਦੌਰ 'ਚ ਹਨ। ਰਾਜਧਾਨੀ ਕਾਬੁਲ ਪਹੁੰਚਣ ਦੇ ਬਾਅਦ ਉਨਾਂ ਰਾਸ਼ਟਰਪਤੀ ਅਸਰਫ਼ ਗਨੀ ਤੇ ਮੁੱਖ...

ਯੁਕਰੇਨ ‘ਚ ਦੋ ਭਾਰਤੀ ਵਿਦਿਆਰਥੀਆਂ ਦਾ ਕਤਲ

ਯੁਕਰੇਨ : ਯੁਕਰੇਨ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਯੁਕਰੇਨ ਦੇ ਮੈਡੀਕਲ ਕਾਲਜ ਵਿੱਚ...

ਅਮਰੀਕਾ: 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਲੁਟੇਰਿਆਂ ਨੇ ਕੀਤਾ ਹਮਲਾ

ਸੈਨ ਫਰਾਂਸਿਸਕੋ : 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਅਮਰੀਕਾ ਦੇ ਸ਼ਹਿਰ ਫਰਿਜ਼ਨੋ ‘ਚ ਲੁਟੇਰਿਆਂ ਨੇ ਹਮਲਾ ਕੀਤਾ। ਬਜ਼ੁਰਗ ਸਿੱਖ ਵਿਅਕਤੀ ਆਪਣੀ ਪਤਨੀ ਨਾਲ...

ਓਬਾਮਾ ਨੇ ਆਈ ਐਸ ਨੂੰ ਲਲਕਾਰਿਆ

ਕਿਹਾ, ਇਸਮਾਲਿਕ ਸਟੇਟ ਨੂੰ ਖਤਮ ਕਰਨਾ ਉਹਨਾਂ ਦਾ ਹੈ ਪ੍ਰਮੁੱਖ ਏਜੰਡਾ ਵਾਈਟ ਹਾਊਸ 'ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ...

ਭਾਰਤੀਆਂ ਨੇ ਅਮਰੀਕਾ ਵਿਚ ਵਿਛਾਇਆ ਜਾਅਲੀ ਵੀਜ਼ੇ ਦਾ ਜਾਲ

ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀ ਗ੍ਰਿਫਤਾਰ ਵਾਸ਼ਿੰਗਟਨ : ਅਮਰੀਕਾ ਦੀ ਪੁਲਿਸ ਨੇ ਦੇਸ਼ ਵਿੱਚ ਚੱਲ ਰਹੇ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ...