ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਪਾਕਿਸਤਾਨ ”ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ : ਵਰਮਾ

ਵਾਸ਼ਿੰਗਟਨ : ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ 'ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ ਹਨ। ਪਾਕਿਸਤਾਨ ਸਰਕਾਰ...

ਤਾਈਵਾਨ ਭੂਚਾਲ: ਮਲਬੇ ਹੇਠੋਂ ਕੱਢੀਆਂ ਗਈਆਂ 113 ਲਾਸ਼ਾਂ, 4 ਲਾਪਤਾ

ਤਾਈਪੇ : ਬਚਾਅਕਰਤਾਵਾਂ ਨੇ ਤਾਈਵਾਨ ਵਿਚ ਸਭ ਤੋਂ ਪੁਰਾਣੇ ਸ਼ਹਿਰ ਤੈਨਾਨ ਵਿਚ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਇਕ ਹਫਤੇ ਵਿਚ ਮਲਬੇ 'ਚੋਂ 113 ਲਾਸ਼ਾਂ...

ਅਫਗਾਨ- ਪਾਕਿਸਤਾਨ ਸਰਹੱਦ ”ਤੇ ਫਿਰ ਪੈਰ ਪਸਾਰ ਸਕਦਾ ਅਲ-ਕਾਇਦਾ

ਵਾਸ਼ਿੰਗਟਨ — ਸੀ. ਆਈ. ਏ. ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰÎਾਂ 'ਚ ਅਲ-ਕਾਇਦਾ ਫਿਰ ਤੋਂ ਆਪਣੇ ਪੈਰ ਪਸਾਰ ਸਕਦਾ...

ਪਾਕਿ ਵੱਲੋਂ ਹੈਡਲੀ ਦੀ ਗਵਾਹੀ ਝੂਠੀ ਕਰਾਰ

ਕਿਹਾ, ਪਾਕਿਸਤਾਨ ਨੂੰ ਬਦਨਾਮ ਕਰਨ ਦੀ ਹੈ ਸਾਜਿਸ਼ ਇਸਲਾਮਬਾਦ : ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ 2008 ਮੁੰਬਈ ਹਮਲਿਆਂ ਦੇ ਮਾਮਲੇ ਵਿਚ ਡੇਵਿਡ...

ਪਾਕਿਸਤਾਨ ‘ਚ ਹਿੰਦੂਆਂ ਨੂੰ ਵੱਡੀ ਰਾਹਤ

ਹਿੰਦੂ ਮੈਰਿਜ ਬਿੱਲ ਸਰਬਸੰਮਤੀ ਨਾਲ ਕੀਤਾ ਪਾਸ ਇਸਲਾਮਾਬਾਦ : ਪਾਕਿਸਤਾਨ ਵਿਚ ਜਲਦ ਹੀ ਹਿੰਦੂ ਮੈਰਿਜ ਕਾਨੂੰਨ ਬਣਨ ਜਾ ਰਿਹਾ ਹੈ। ਪਾਕਿਸਤਾਨ ਦੀ ਸੰਸਦ ਨੇ ਹਿੰਦੂ...

ਅਬੂਧਾਬੀ ਦੇ ਸ਼ਹਿਜ਼ਾਦੇ ਦਾ ਤਿੰਨ ਦਿਵਸੀ ਭਾਰਤ ਦੌਰਾ ਕੱਲ ਤੋਂ

ਅਬੂਧਾਬੀ : ਅਬੂਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਹਲ-ਨਹਾਇਨ ਭਲਕੇ ਬੁੱਧਵਾਰ ਨੂੰ ਭਾਰਤ ਦੇ ਤਿੰਨ ਦਿਵਸੀ ਦੌਰੇ 'ਤੇ ਪਹੁੰਚ ਰਹੇ ਹਨ। ਉਹਨਾਂ ਦੇ...

ਭਾਰਤ ਦੇ ਦਾਅਵੇ ਨੂੰ ਪਾਕਿ ਨੇ ਕੀਤਾ ਖਾਰਜ

ਕਿਹਾ, ਪਠਾਨਕੋਟ ਹਮਲੇ 'ਚ ਮਸੂਦ ਦਾ ਹੱਥ ਨਹੀਂ ਕਰਾਚੀ : ਪਠਾਨਕੋਟ ਏਅਰਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਪਾਕਿਸਤਾਨ ਸੁਰੱਖਿਆ ਟੀਮ ਨੂੰ ਹਮਲੇ...

ਪਾਕਿਸਤਾਨ ਦੇ ਸਿੰਧ ”ਚ ਅੱਗ ਲੱਗਣ ਨਾਲ 10 ਦੀ ਮੌਤ

ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ 'ਚ ਅੱਜ ਇਕ ਕੈਂਪ 'ਚ ਅੱਗ ਲੱਗਣ ਦੀ ਘਟਨਾ 'ਚ ਮਹਿਲਾਵਾਂ-ਬੱਚਿਆਂ ਸਮੇਤ ਲਗਭਗ 10 ਲੋਕਾਂ ਦੀ ਮੌਤ ਹੋ...

ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਨੂੰ ਕੈਂਬ੍ਰਿਜ ਸਕੂਲ ਦੇ ਬੋਰਡ ਦਾ ਪ੍ਰਧਾਨ ਨਿਯੁਕਤ ਕੀਤਾ

ਲੰਡਨ :  ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਲਾਰਡ ਕਰਨ ਬਿਲੀਮੋਰੀਆ ਨੂੰ ਪ੍ਰਸਿੱਧ ਕੈਂਬ੍ਰਿਜ ਜੱਜ ਬਿਜ਼ਨੈੱਸ ਸਕੂਲ ਦੇ ਸਲਾਹਕਾਰ ਬੋਰਡ ਦਾ ਮੁਖੀ ਨਿਯੁਕਤ ਕੀਤਾ ਗਿਆ...

ਲੇਬਨਾਨੀ ਫੌਜ ਨੇ 6 ਅੱਤਵਾਦੀ ਚਾੜ੍ਹੇ ਮੌਤ ਦੇ ਘਾਟ

ਬੇਰੂਤ- ਲੇਬਨਾਨੀ ਫੌਜ ਨੇ ਅੱਜ ਸੀਰੀਆ ਦੀ ਸਰੱਹਦ ਨਜ਼ਦੀਕ ਅਰਸਲ ਕਸਬੇ 'ਚ 6 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ 16 ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ...