ਕਹਾਣੀਆਂ

ਕਹਾਣੀਆਂ

ਯਮਦੂਤ ਕੌਣ?

ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਹੋਣੀ ਸੀ। ਮੋਟਰਸਾਈਕਲ ਸਵਾਰ ਨੇ ਮਰ ਜਾਣਾ ਸੀ। ਯਮਰਾਜ ਨੇ ਦੋ ਯਮਦੂਤਾਂ ਦੀ ਡਿਊਟੀ ਲਾਈ ਸੀ। ਤੁਰਨ ਤੋਂ ਪਹਿਲਾਂ...

ਯਮਦੂਤ ਕੌਣ?

ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਹੋਣੀ ਸੀ। ਮੋਟਰਸਾਈਕਲ ਸਵਾਰ ਨੇ ਮਰ ਜਾਣਾ ਸੀ। ਯਮਰਾਜ ਨੇ ਦੋ ਯਮਦੂਤਾਂ ਦੀ ਡਿਊਟੀ ਲਾਈ ਸੀ। ਤੁਰਨ ਤੋਂ ਪਹਿਲਾਂ...

ਇੱਕ ਸਿੱਧੀ ਸੜਕ

ਸਵੇਰ ਦੇ ਕੋਈ ਸਾਢੇ ਚਾਰ ਵੱਜਦੇ ਹੀ ਉਸ ਹੱਥ-ਗੱਡੀ ਦੀ ਆਵਾਜ਼ ਸੁਣਾਈ ਪੈਂਦੀ ਹੈ ਤਾਂ ਇਸ ਦੇ ਨਾਲ ਹੀ ਸੁੱਤੀ ਪਈ ਕਾਲੋਨੀ ਪਹਿਲਾਂ ਕੁਝ...

ਮੇਰੇ ਪਤੀ ਦਾ ਬੱਚਾ

ਟੈਲੀਫ਼ੋਨ ਦੀ ਘੰਟੀ ਖੜਕੀ। ਖੁਸ਼ਖਬਰੀ ਦੇ ਇੰਤਜ਼ਾਰ ਵਿੱਚ ਅੱਨਾ ਨੇ ਫ਼ੋਨ ਚੁੱਕਿਆ। ਅਗਲੇ ਹੀ ਪਲ ਉਸ ਦੀ ਚੀਕ ਨਿਕਲ ਗਈ। 'ਨਹੀਂ! ਇਹ ਨਹੀਂ ਹੋ...

ਹੁਸਨ ਦਾ ਕਮਾਲ

ਮਿਸ ਰੀਟਾ ਹਮੇਸ਼ਾਂ ਆਪਣੇ ਕਾਲੇ ਸ਼ਿਆਹ ਵਾਲਾਂ ਦਾ ਮੋਟਾ ਕਸਵਾਂ ਜੂੜਾ ਕਰਕੇ ਹੀ ਖਿੜਿਆ ਗੁਲਾਬ ਬਣਦੀ ਹੈ। ਉਸ ਦਾ ਗੋਰਾ ਟਹਿ-ਟਹਿ ਕਰਦਾ ਚਿਹਰਾ ਉਦੋਂ...

ਸੁੰਨਸਾਨ

ਸਵੇਰ ਸਾਰ ਹੀ ਸਾਰੇ ਪਿੰਡ 'ਚ ਸੁੰਨਸਾਨ ਹੋ ਗਈ। ਕੋਈ ਛਿੰਦਰ ਬਾਰੇ ਕੀ ਗੱਲ ਕਰ ਰਿਹਾ ਸੀ ਤੇ ਕੋਈ ਕੀ ਗੱਲ। ਕੋਈ ਛਿੰਦਰ ਦੀਆਂ...

ਇਹੋ ਹਮਾਰਾ ਜੀਵਣਾ

ਰਾਜਵਿੰਦਰ ਕੌਰ ਭੰਗੂ, ਸਿਰਸਾ, ਹਰਿਆਣਾ ਸਾਰਿਆਂ ਚਾਚਿਆਂ-ਤਾਇਆਂ ਅੱਗੇ ਹਯਾ ਲਾਹ ਦੇਣਾ। ਕਿਸੇ ਸ਼ਰੀਕ ਅੱਗੇ ਬੁਰਾ-ਭਲਾ ਬੋਲਣਾ। ਗ਼ਮੀ-ਸ਼ਾਦੀ ਦੀ ਨਿਖੇਧੀ ਕਰਨ ਲੱਗਿਆਂ ਇੱਕ ਮਿੰਟ ਲਾਉਣਾ। ਕੀ ਇਨ੍ਹਾਂ ਚੀਜ਼ਾਂ ਲਈ...

ਮੇਰੇ ਸ਼ਹਿਰ ਦੀ ਸੜਕ ‘ਤੇ ਮਾਂ

ਗੁਣਗੁਣਾ ਜਿਹਾ ਦਿਨ ਹੈ। ਧੁੱਪ ਵੀ ਬੜੀ ਤੇਜ਼ ਤੇ ਠੰਢ ਵੀ ਬਹੁਤ ਹੈ, ਪਰ ਸ਼ਹਿਰ ਸੁਸਤ ਜਿਹੀ ਚਾਲ ਚੱਲ ਰਿਹਾ ਹੈ। ਸੜਕ ਕਈ ਚਿਰ...

ਦਰਿਆਓਂ ਪਾਰ

ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਲਾਹੌਰ ਦੀ ਖ਼ੂਬਸੂਰਤੀ ਦੀਆਂ ਗੱਲਾਂ ਕਰਦੇ ਰਹਿੰਦੇ ਅਤੇ ਮੇਰਾ ਜੀਅ ਕਰਦਾ ਕਿ ਉੱਡ ਕੇ ਲਾਹੌਰ...

ਸੀਰੀ

ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ 'ਬੇਦਖ਼ਲ' ਕਰਨ ਦੀ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ...
error: Content is protected !! by Mehra Media