ਕਹਾਣੀਆਂ

ਕਹਾਣੀਆਂ

ਸੀਰੀ

ਜਦ ਲੋਕਾਂ ਨੇ ਕੁਲਬੀਰ ਨੂੰ ਉਸ ਦੇ ਬਾਪ ਵੱਲੋਂ 'ਬੇਦਖ਼ਲ' ਕਰਨ ਦੀ ਖ਼ਬਰ ਅਖ਼ਬਾਰਾਂ ਵਿੱਚ ਪੜ੍ਹੀ ਤਾਂ ਸਭ ਦਾ ਹੈਰਾਨੀ ਨਾਲ ਮੂੰਹ ਖੁੱਲ੍ਹਾ ਹੀ...

ਕਰਮ ਕੁਕਰਮ

ਬੰਦਾ ਹੈ ਕਿ ਸਾਰੀ ਦੁਨੀਆ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ ਪਰ ਸਿਤਮਜ਼ਰੀਫ਼ੀ ਇਹ ਹੈ ਕਿ ਆਪਣੇ ਆਪ ਤੇ ਆਪਣੀ ਹੋਣੀ ਨੂੰ ਅਖ਼ੀਰ ਤਕ...

ਗੱਡੀ ਵਿੱਚਲੀ ਉਹ ਕੁੜੀ

ਰੋਹਾਣਾ ਤਕ ਗੱਡੀ ਦੇ ਉਸ ਡੱਬੇ ਵਿੱਚ ਮੈਂ ਇਕੱਲਾ ਸੀ। ਫ਼ਿਰ ਇਕ ਲੜਕੀ ਆ ਗਈ। ਪਤੀ ਪਤਨੀ ਜੋ ਉਸ ਨੂੰ ਛੱਡਣ ਆਏ ਸਨ ਸ਼ਾਇਦ...

ਯਾਦਾਂ ਦੇ ਪਰਛਾਵੇਂ

ਉ ਸ ਸਮੇਂ ਮੈਂ ਇੰਨਾ ਉਦਾਸ, ਥੱਕਿਆ- ਟੁੱਟਿਆ ਅਤੇ ਬੇਸਹਾਰਾ ਨਹੀਂ ਸੀ, ਜਦ ਤੂੰ ਪਹਿਲੀ ਵਾਰ ਮੇਰੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ। ਪਿਆਰ...

ਅੱਕ ਦੇ ਭੰਬੂ

ਜਿਵੇਂ ਇਹ ਰਾਤ ਨਹੀਂ, ਠੰਢਾ ਯੱਖ ਹਿਮ ਯੁੱਗ ਹੋਵੇ। ਮੁੱਕਣ ਵਿੱਚ ਨਹੀਂ ਆਉਂਦੀ। ਦੂਰ ਟਿੱਬਿਆਂ ਦੀ ਢਲਾਣ 'ਚ ਰੋਝਾਂ ਦੀ ਡਾਰ ਬੈਠੀ ਹੈ। ਇਹ...

ਮੇਰੇ ਮਰਨ ਪਿੱਛੋਂ

ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਮਰਿਆ ਵੀ ਤਾਂ ਐਤਵਾਰ ਦੇ ਦਿਨ। ਬੇਕਾਰ ਹੀ ਇੱਕ ਛੁੱਟੀ ਖਰਾਬ ਹੋ ਗਈ। ਮੁਹੱਲੇ ਦੀਆਂ ਔਰਤਾਂ ਜਮ੍ਹਾਂ ਹੋ...

ਉਡਦੇ ਪਰਿੰਦੇ

ਮੈਲਬੋਰਨ ਦੀ ਰੰਗੀਨ ਸਵੇਰ। ਪੰਛੀਆਂ ਦੀ ਚੈਂ-ਚੈਂ। ਬੱਦਲਾ ਦੀ ਗੜਗੜਾਹਟ। ਇੱਕ ਸੰਗੀਤ ਭਰੀ ਸਵੇਰ। ਪਤਾ ਨਹੀ ਕਿਉ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ...

ਦੇਬੋ

ਮੈਂ ਕੁਝ ਮਹੀਨੇ ਪਹਿਲਾ ਹੀ ਏਥੇ ਆਇਆ ਹਾਂ। ਬੱਸ ਅੱਡੇ ਤੋ ਸਾਹਮਣੇ ਲੰਬੀ ਅਤੇ ਚੌੜੀ ਗਲੀ ਵਿਚ ਪੈਦਲ ਤੁਰਿਆ ਜਾਂਦਾ ਮੈਂ ਸਕੂਲ ਪਹੁੰਚਦਾ ਹਾਂ।...

ਸੁਪਨੇ ਦੀ ਮੌਤ

ਬਨਾਰਸ ਰੇਲਵੇ ਸਟੇਸ਼ਨ ਤੋਂ ਗੱਡੀ ਤੁਰੀ ਤਾਂ ਸ਼ਿਵਾਨੀ ਨੇ ਹਸਰਤ ਭਰੀ ਨਜ਼ਰ ਨਾਲ ਸ਼ਹਿਰ ਵੱਲ ਤੱਕਿਆ ਅਤੇ ਇੱਕ ਡੂੰਘਾ, ਪਰ ਉਲਝਿਆ ਹੋਇਆ ਸਾਹ ਲਿਆ।...

ਬਿਜੜਿਆਂ ਦੇ ਆਲ੍ਹਣੇ

ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ, ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿਸਮ...