ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਟੈੱਸਟ ਮੈਚਾਂ ਤੋਂ ਬਾਹਰ ਹੋਏ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ

ਸਿਡਨੀ - ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਟੈੱਸਟ ਮੈਚਾਂ ਤੋਂ ਬਾਹਰ ਹੋ ਗਏ ਹਨ ਅਤੇ ਚਾਰ...

ਇੰਗਲੈਡ ਦੌਰੇ ਦੀ ਸਾਡੀ ਸਭ ਤੋਂ ਵੱਡੀ ਲੜੀ ਸਾਡੇ ਲਈ ਹੈ ਐਸ਼ੇਜ਼ ਬਰਾਬਰ: ਰੋਚ

ਮੈਨਚੈਸਟਰ - ਤੇਜ਼ ਗੇਂਦਬਾਜ਼ ਕੇਮਾਰ ਰੋਚ ਨੂੰ ਲੱਗਦਾ ਹੈ ਕਿ ਇੰਗਲੈ੬ਡ ਵਿਰੁੱਧ ਆਗਾਮੀ ਲੜੀ ਵੈੱਸਟ ਇੰਡੀਜ਼ ਲਈ ਐਸ਼ੇਜ਼ ਦੀ ਤਰ੍ਹਾ੬ ਹੀ ਹੈ ਅਤੇ ਉਸ...

ਹਰਭਜਨ ਅਤੇ ਰੈਨਾ ਤੋਂ ਬਾਅਦ ਪੰਜ ਹੋਰ ਦਿੱਗਜ ਖਿਡਾਰੀ IPL 2020 ਤੋਂ ਹਟੇ

ਨਵੀਂ ਦਿੱਲੀ - ਬੇਸ਼ੁਮਾਰ ਦੌਲਤ ਨਾਲ ਭਰਪੂਰ IPL ਦੇ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਸਤੰਬਰ ਤੋਂ 10 ਨਵੰਬਰ ਤਕ ਹੋਣ ਵਾਲੇ 13ਵੇਂ ਸੀਜ਼ਨ...

ਧੋਨੀ ਦੀ ਧੀ ਨਾਲ ਜਬਰ-ਜ਼ਨਾਹ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਆਰ ਮਾਧਵਨ ਨੇ ਕੀਤੀ...

ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪੰਜ ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੀ ਧਮਕੀ ਦੇਣ ਵਾਲੇ 16 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ...

ਅੰਗਹੀਣ ਖਿਡਾਰੀਆਂ ਲਈ ਅਜੇ ਤਕ ਨਹੀਂ ਹੋਇਆ ਕਮੇਟੀ ਦਾ ਗਠਨ

ਮੁੰਬਈ - ਭਾਰਤੀ ਦਿਵਿਆਂਗ ਕ੍ਰਿਕਟ ਸੰਘ (PCCI) ਇਸ ਗੱਲ ਨੂੰ ਲੈ ਕੇ ਨਿਰਾਸ਼ ਹੈ ਕਿ ਬਾਰ-ਬਾਰ ਅਪੀਲ ਦੇ ਬਾਵਜੂਦ BCCI ਨੇ ਅਜੇ ਤਕ ਉਸ...

ਅੰਪਾਇਰ ਦੇ ਗ਼ਲਤ ਫ਼ੈਸਲੇ ‘ਤੇ ਭੜਕੀ ਪ੍ਰੀਟੀ ਜ਼ਿੰਟਾ

ਦੁਬਈ - IPL ਦੇ ਦੂਜੇ ਦਿਨ ਵਿਵਾਦ ਪੈਦਾ ਹੋ ਗਿਆ ਸੀ। ਲੰਘੇ ਐਤਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਖੇਡੇ ਗਏ ਮੈਚ...

ਬੰਗਲਾਦੇਸ਼ ਦੇ ਟੈੱਸਟ ਕਪਤਾਨ ਨੂੰ ਹੋਇਆ ਕੋਰੋਨਾ

ਢਾਕਾ - ਬੰਗਲਾਦੇਸ਼ ਦੇ ਟੈੱਸਟ ਕਪਤਾਨ ਮੋਮੀਨੁਲ ਹੱਕ ਕੋਵਿਡ-19 ਪੌਜ਼ੇਟਿਵ ਪਾਏ ਗਏ ਹਨ ਅਤੇ ਘਰ ਵਿੱਚ ਇਕਾਂਤਵਾਸ ਵਿੱਚ ਹਨ। ਰਿਪੋਰਟ ਵਿੱਚ ਇਹ ਦਾਅਵਾ ਕੀਤਾ...

ਪਾਕਿਸਤਾਨ ਦੀ ਹਾਰ ‘ਤੇ ਭੜਕੇ ਸ਼ੋਏਬ ਅਖ਼ਤਰ ਨੇ ਕਿਹਾ ਕਿ ਵੰਡ ਤੋਂ ਬਾਅਦ ਤੋਂ...

ਸਿਆਲਕੋਟ - ਵਿਕਟ-ਕੀਪਰ ਜੋਸ ਬਟਲਰ ਅਤੇ ਕ੍ਰਿਸ ਵੋਕਸ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਪਾਕਿਸਤਾਨੀ ਟੀਮ ਨੂੰ ਪਹਿਲੇ ਟੈੱਸਟ ਮੈਚ 'ਚ ਹਰਾ...

ਕਾਰ ਹਾਦਸੇ ‘ਚ ਜ਼ਖ਼ਮੀ ਅਫ਼ਗ਼ਾਨੀ ਕ੍ਰਿਕਟਰ ਦੀ ਮੌਤ

ਕਾਬੁਲ: ਅਫ਼ਗ਼ਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾਹ ਤਾਰਾਕਈ ਦਾ ਦਿਹਾਂਤ ਹੋ ਗਿਆ ਹੈ। ਕੁੱਝ ਦਿਨ ਪਹਿਲਾਂ ਨਜੀਬੁੱਲਾਹ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ...

ਕੋਹਲੀ ਅਤੇ ਅਸ਼ਵਿਨ ਦੀ ICC ਪਲੇਅਰ ਔਫ਼ ਦਾ ਡੈਕੇਡ ਐਵਾਰਡ ਲਈ ਚੋਣ

ਨਵੀਂ ਦਿੱਲੀ - ਇਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ICC ਪਲੇਅਰ...