ਸਾਇਨਾ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫ਼ਾਈਨਲ ‘ਚ ਪਹੁੰਚੀ

ਵਿਸ਼ਵ ਦੀ ਦੂਜੇ ਨੰਬਰ ਦੀ ਮਹਿਲਾ ਖਿਡਾਰਨ ਅਤੇ ਪਿਛਲੀ ਚੈਂਪੀਅਨ ਭਾਰਤ ਦੀ ਸਾਇਨਾ ਨੇਹਵਾਲ ਨੇ ਵਾਂਗ ਯਿਹਾਨ ਦੀ ਚੁਣੋਤੀ ਤੋਂ ਪਾਰ ਪਾਉਂਦੇ ਹੋਏ ਸ਼ਨੀਵਾਰ...

ਵਿਸ਼ਵ ਕੱਪ ‘ਚ ਬੰਗਲਾਦੇਸ਼ ਜਾਂ ਅਫ਼ਗ਼ਾਨਿਸਤਾਨ ਵੀ ਕਰ ਸਕਦੇ ਹਨ ਉਲਟਫ਼ੇਰ: ਵਿਰਾਟ

ਨਵੀਂ ਦਿੱਲੀ - ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਸਵਰੂਪ ਚੁਣੌਤੀਪੂਰਨ ਹੈ ਅਤੇ ਕੋਈ ਛੋਟੀ...

ਕ੍ਰਿਕਟ ‘ਚ ਭਾਰਤ-ਪਾਕਿ ਟਕਰਾਉਣ ਲਈ ਤਿਆਰ, ਜਾਣੋ ਕਦੋਂ ਅਤੇ ਕਿੰਨ੍ਹਾਂ ਹਾਲਾਤ ‘ਚ ਹੋਣਗੇ ਮੈਚ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਰਿਸ਼ਤੇ ਬੇਹੱਦ ਤਲਖ਼ ਰਹਿੰਦੇ ਹਨ। ਵਰਲਡ ਕੱਪ 'ਚ ਵੀ ਭਾਰਤ 'ਚ ਪਾਕਿਸਤਾਨ ਦੇ ਬਾਈਕਾਟ ਦੀ ਮੰਗ...

ਇਸ ਬੱਲੇਬਾਜ਼ ਨੇ ਭਾਰਤ ਦੇ ਇਨ੍ਹਾਂ ਮੈਦਾਨਾਂ ਨੂੰ ਦੱਸਿਆ ਸਭ ਤੋਂ ਖ਼ਰਾਬ

ਨਵੀਂ ਦਿੱਲੀਂਇੰਗਲੈਂਡ ਦੇ ਗੁੱਸੇ ਵਾਲੇ ਬੱਲੇਬਾਜ਼ ਕੇਵਿਨ ਪੀਟਰਸਨ ਨੇ ਜਿਨ੍ਹਾਂ ਮੈਦਾਨਾਂ 'ਤੇ ਖੇਡਿਆ ਹੈ ਉਨ੍ਹਾਂ 'ਚੋਂ ਕਾਨਪੁਰ ਦੇ ਗ੍ਰੀਨ ਪਾਰਕ ਅਤੇ ਅਹਿਮਦਾਬਾਦ ਦੇ ਮੋਟੇਰਾ...

ਡਵੇਨ ਸਮਿਥ ਨੇ ਆਪਣੇ ਭਰਾ ਕੇਮਾਰ ਨੂੰ ਲਗਾਏ ਇੱਕ ਓਵਰ ‘ਚ ਛੇ ਛੱਕੇ

ਨਵੀਂ ਦਿੱਲੀ - T-20 ਕ੍ਰਿਕਟ 'ਚ ਆਪਣੀ ਬੱਲੇਬਾਜ਼ੀ ਦਾ ਜਲਵਾ ਦਿਖਾ ਚੁੱਕੇ ਵੈੱਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਡਵੇਨ ਸਮਿਥ ਨੇ ਇੱਕ ਕਲੱਬ ਮੈਚ 'ਚ ਇੱਕ...

ਦਿਲਚਸਪ ਹੋਵੇਗੀ ਇਸ ਵਾਰ ਦੀ ਖੇਲ ਰਤਨ ਪੁਰਸਕਾਰ ਟੱਕਰ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਕਪਤਾਨ ਅਤੇ ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਙય૯੧ૼ, ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਸੋਨੇ ਸਣੇ ਚਾਰ...

68 ਐਥਲੀਟਾਂ ਨੇ ਮੰਗੀ ਰੀਓ ‘ਚ ਹਿੱਸਾ ਲੈਣ ਦੀ ਆਗਿਆ: ਰੂਸ

ਮਾਸਕੋ: ਰੂਸ ਦੇ ਐਥਲੈਟਿਕਸ ਦੇ ਮਹਾਸੰਘ ਨੇ 68 ਐਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿੰਨਾਂ ਨੇ ਅਧਿਕਾਰਿਤ ਰੂਪ 'ਚ ਰੀਓ ਓਲੰਪਿਕ 'ਚ ਭਾਗ ਲੈਣ...

ਕ੍ਰਿਸ ਗੇਲ ਵਨਡੇ ‘ਚ 250 ਛੱਕੇ ਲਗਾਉਣ ਵਾਲੇ ਇਕਲੌਤੇ ਵਿੰਡੀਜ਼ ਬੱਲੇਬਾਜ਼ ਬਣੇ

ਨਵੀਂ ਦਿੱਲੀਂ ਵਿੰਡੀਜ਼ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਕ੍ਰਿਸ ਗੇਲ ਨੇ ਵਨਡੇ ਕ੍ਰਿਕਟ 'ਚ ਇਕ ਹੋਰ ਉਪਲਬਧੀ ਆਪਣੇ ਨਾਂ ਕਰ ਲਈ ਹੈ। ਗੇਲ ਕੌਮਾਂਤਰੀ...

ਅਫ਼ਗ਼ਾਨੀ ਕ੍ਰਿਕਟਰ ਦੀ ਬਦਸਲੂਕੀ ‘ਤੇ ਅਫ਼ਰੀਦੀ ਨੇ ਕਿਹਾ – ਤੇਰੇ ਪੈਦਾ ਹੋਣ ਤੋਂ ਪਹਿਲਾਂ...

ਇਸਲਾਮਾਬਾਦ - ਕੋਰੋਨਾਵਾਇਰਸ ਵਿਚਾਲੇ ਹੁਣ ਕ੍ਰਿਕਟ ਦੀ ਵਾਪਸੀ ਹੋ ਚੁੱਕੀ ਹੈ। ਅਜਿਹੇ 'ਚ ਕੌਮਾਂਤਰੀ ਕ੍ਰਿਕਟ ਦੇ ਨਾਲ T-20 ਲੀਗਜ਼ ਵੀ ਖੇਡੀਆਂ ਜਾ ਰਹੀਆਂ ਹਨ।...