ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਚੌਥੇ ਟੈੱਸਟ ‘ਚੋਂ ਬਾਹਰ
ਨਵੀਂ ਦਿੱਲੀ - ਆਸਟ੍ਰੇਲੀਆ ਖ਼ਿਲਾਫ਼ ਚੌਥੇ ਅਤੇ ਸੀਰੀਜ਼ ਦੇ ਆਖ਼ਰੀ ਟੈੱਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਝਟਕਾ...
ਹੁਣ ਮਯੰਕ ਅਗਰਵਾਲ ਵੀ ਹੋਇਆ ਜ਼ਖ਼ਮੀ
ਨਵੀਂ ਦਿੱਲੀ - ਆਸਟਰੇਲੀਆ ਅਤੇ ਭਾਰਤ ਦੇ ਵਿਚਕਾਰ ਜਦੋਂ ਤੋਂ ਟੈੱਸਟ ਸੀਰੀਜ਼ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਕੋਈ ਨਾ ਕੋਈ ਖਿਡਾਰੀ ਜ਼ਖਮੀ ਹੋ...
ਕੇ. ਐੱਲ. ਰਾਹੁਲ ਟੈੱਸਟ ਸੀਰੀਜ਼ ‘ਚੋਂ ਬਾਹਰ
ਸਿਡਨੀ - ਵਨ-ਡੇ ਅਤੇ T-20 ਟੀਮ ਦੇ ਮੁੱਖ ਖਿਡਾਰੀਆਂ'ਚੋਂ ਇੱਕ ਕੇ. ਐੱਲ. ਰਾਹੁਲ ਆਸਟਰੇਲੀਆ ਖ਼ਿਲਾਫ਼ ਹੁਣ ਤਕ ਖੇਡੇ ਗਏ ਦੋ ਟੈੱਸਟ ਮੈਚਾਂ'ਚ ਪਲੇਇੱਗ ਇਲੈਵਨ...
ਆਸਟਰੇਲੀਆ’ਚ ਟੀਮ ਇੱਡੀਆ ਦੇ ਨਾਂ ਠੱਗੀ ਮਗਰੋਂ ਦੋਸ਼ੀ ਪੈਸੇ ਲੈ ਕੇ ਫ਼ਰਾਰ
ਸਿਡਨੀ - ਆਸਟਰੇਲੀਆ ਅਤੇ ਭਾਰਤ 'ਚਾਲੇ ਟੈੱਸਟ ਸੀਰੀਜ਼ ਦਾ ਤੀਜਾ ਮੈਚ ਸਿਡਨੀ ਦੇ ਮੈਦਾਨ'ਤੇ ਖੇਡਿਆ ਜਾਣਾ ਹੈ, ਪਰ ਤੀਜੇ ਟੈੱਸਟ ਮੈਚ ਤੋਂ ਪਹਿਲਾਂ ਕਈ...
ਭਾਰਤ ਨੇ ਬ੍ਰਿਸਬੇਨ’ਚੋਂ ਟੈੱਸਟ ਹਟਾਉਣ ਦੀ ਬੇਨਤੀ ਨਹੀਂ ਕੀਤੀ
ਸਿਡਨੀ - ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਨਿਕ ਹੌਕਲੇ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ...
ਵਿਰਾਟ ਕੋਹਲੀ ਨੂੰ ਆਸਟਰੇਲੀਆ ਨੇ ਦਿੱਤਾ ਵੱਡਾ ਸਨਮਾਨ
ਮੈਲਬਰਨ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਆਸਟਰੇਲੀਆਈਮੀਡੀਆ ਨੇ ਤਾਰੀਫ਼ ਕੀਤੀ ਹੈਾਂ ਆਸਟਰੇਲੀਆਈ ਮੀਡੀਆ ਨੇ 21ਵੀਂ ਸਦੀ ਦੇ 50 ਸਭ ਤੋਂ...
ਗਾਂਗੁਲੀ ਬਾਰੇ ਕੁੱਝ ਦਿਲਚਸਪ ਤੱਥ
ਕੋਲਕਾਤਾ - ਭਾਰਤੀ ਕ੍ਰਿਕਟ ਦੇ ਇਤਿਹਾਸ'ਚ ਸੌਰਵ ਗਾਂਗੁਲੀ ਆਪਣਾ ਖ਼ਾਸ ਸਥਾਨ ਰੱਖਦਾ ਹੈਾਂ ਗਾਂਗੁਲੀ ਨੇ ਕ੍ਰਿਕਟ ਜਗਤ ਦੇ ਭਾਰਤ ਨੂੰ ਦੇਖਣ ਦੇ ਨਜ਼ਰੀਏ ਨੂੰ...
ਜਸਪ੍ਰੀਤ ਬੁਮਰਾਹ ਨੇ 15 ਵਿਕਟਾਂ ਲੈ ਕੇ ਰਚਿਆ ਇਤਿਹਾਸ
ਮੈਲਬਰਨ - ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਬੌਕਸਿੰਗ ਡੇਅ ਟੈੱਸਟ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਦੂਜੀ ਪਾਰੀ 'ਚ ਦੋ...
ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ‘ਤੇ ਭਾਵੁਕ ਹੋਇਆ ਵਿਰਾਟ
ਨਵੀਂ ਦਿੱਲੀ - ICC ਨੇ ਬੀਤੇ ਦਿਨੀਂ ਦਹਾਕੇ ਦੀ ਸਰਵਸ੍ਰੇਸ਼ਠ T-20, ਟੈੱਸਟ ਅਤੇ ਵਨਡੇ ਟੀਮ ਦਾ ਐਲਾਨ ਕੀਤਾ ਸੀ। ਇਨ੍ਹਾਂ ਤਿੰਨਾਂ ਹੀ ਫ਼ੌਰਮੈਟਸ 'ਚ...
ਭਾਰਤ ਲਈ ਸਭ ਤੋਂ ਖੁਸ਼ਕਿਸਮਤ ਹੈ ਮੈਲਬਰਨ ਦਾ ਮੈਦਾਨ ਜਿੱਥੇ ਚਾਰ ਮੈਚ ਜਿੱਤ ਕੇ...
ਮੈਲਬਰਨ - ਆਸਟਰੇਲੀਆ ਦਾ ਮੈਲਬਰਨ ਭਾਰਤ ਲਈ ਵਿਦੇਸ਼ੀ ਜ਼ਮੀਨ 'ਤੇ ਸਭ ਤੋਂ ਸਫ਼ਲ ਮੈਦਾਨ ਬਣ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਦੂਜੇ ਬੌਕਸਿੰਗ ਡੇਅ...