ਸਰਫ਼ਰਾਜ਼ ਦੀ ਕਪਤਾਨੀ ‘ਤੇ ਪੂਰਾ ਭਰੋਸਾ: ਇੰਜ਼ਮਾਮ

ਨਵੀਂ ਦਿੱਲੀ - ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਲੱਚਰ ਪ੍ਰਦਰਸ਼ਨ ਤੋਂ ਬਾਅਦ ਸਰਫ਼ਰਾਜ਼ ਅਹਿਮਦ ਦੀ ਕਪਤਾਨੀ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਵਿਚਾਲੇ ਟੀਮ...

ISIS ਕਰਵਾ ਰਿਹੈ ਜਿਹਾਦ ਓਲੰਪਿਕ

ਰਿਯਾਦ:ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਬਰਬਰ ਤਰੀਕੇ ਨਾਲ ਲੋਕਾਂ ਨੂੰ ਕਤਲ ਕਰਨ ਲਈ ਜਾਣਿਆ ਜਾਂਦਾ ਹੈ। ਪਰ ਆਈ.ਐਸ. ਇਕ ਵੱਖਰੀ ਤਰ੍ਹਾਂ ਦੀ ਤਸਵੀਰ ਪੇਸ਼...

ਬੇਅਰਸਟੋ ਨੇ ਬਣਾਇਆ IPL ਦਾ ਸਭ ਤੋਂ ਵੱਡਾ ਰਿਕਾਰਡ, ਵਾਰਨਰ ਨਹੀਂ ਹੈ ਟੌਪ ਪੰਜ...

ਜਲੰਧਰ - ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਜੌਹਨੀ ਬੇਅਰਸਟੋ ਨੇ ਹੈਦਰਾਬਾਦ ਦੇ ਮੈਦਾਨ 'ਤੇ ਇੱਕ ਵਾਰ ਫ਼ਿਰ ਤੋਂ KKR ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਕਲਾਸ...

ਸਾਨੀਆ ਮਿਰਜ਼ਾ ਅਤੇ ਸ਼ੋਇਬ ਦੇ ਘਰ ਹੋਇਆ ਪੁੱਤਰ

ਹੈਦਰਾਬਾਦ - ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਸਟਾਰ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਮੰਗਲਵਾਰ ਸਵੇਰੇ ਪੁੱਤਰ ਨੇ ਜਨਮ ਲਿਆ। ਜੋੜੇ ਨੇ ਬੇਟੇ...

ਬਾਲ ਵੀ ਹੋਈ ਸਮਾਰਟ

ਲੰਡਨ - ਕ੍ਰਿਕਟ ਹੋਰ ਹਾਈਟੈੱਕ ਹੋਣ ਜਾ ਰਹੀ ਹੈ। ICC ਨੇ ਟੈੱਕ ਇਨੋਵੇਟਰਜ਼ ਸਪੋਰਟ ਕੋਰ ਕੰਪਨੀ ਨਾਲ ਕਰਾਰ ਕੀਤਾ ਹੈ ਜਿਹੜੀ ਹੁਣ ਸਮਾਰਟ ਬਾਲ...

ਵਿਰਾਟ ਬੱਲੇਬਾਜ਼ ਅਤੇ ਬੁਮਾਰਾਹ ਗੇਂਦਬਾਜ਼ ਹਨ ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਕ੍ਰਿਕਟਰ – ਮੈਕਗ੍ਰਾ

ਨਵੀਂ ਦਿੱਲੀ - ਆਸਟਰੇਲੀਆ ਦੇ ਸਾਬਕਾ ਧਾਕੜ ਕ੍ਰਿਕਟਰ ਗਲੈਨ ਮੈਕਗ੍ਰਾ ਨੇ ਭਾਰਤ ਦੇ ਜਸਪ੍ਰੀਤ ਬੁਮਾਰਾਹ ਅਤੇ ਦੱਖਣੀ ਅਫ਼ਰੀਕਾ ਦੇ ਕਾਗਿਸੋ ਰਬਾਡਾ ਨੂੰ ਵਰਤਮਾਨ ਸਮੇਂ...

ਪਾਕਿਸਤਾਨੀ ਔਲਰਾਊਂਡਰ ਦੀ ਪਹਿਲਾਂ ਮੌਤ ਦੀ ਉੱਡੀ ਅਫ਼ਵਾਹ, ਫ਼ਿਰ ਲਾਈਵ ਹੋ ਕੇ ਉਸ ਨੇ...

ਨਵੀਂ ਦਿੱਲੀ - ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਖ਼ਬਰਾਂ ਦੇਖਣ ਅਤੇ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ, ਪਰ ਹੁਣ ਇੱਕ ਖ਼ਬਰ ਅਜਿਹੀ ਆਈ ਹੈ...

ਕਪਿਲ ਦੇਵ ਦੇ ਸਚਿਨ ਸਬੰਧੀ ਬਿਆਨ ‘ਤੇ ਵਰ੍ਹੇ ਯੋਗਰਾਜ ਸਿੰਘ

ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਇਕ ਵਾਰ ਫ਼ਿਰ ਆਪਣੀ ਬਿਆਨਬਾਜ਼ੀ ਕਰਕੇ ਸੁਰਖੀਆਂ 'ਚ ਹਨ। ਯੋਗਰਾਜ ਸਿੰਘ ਨੇ ਇਸ ਵਾਰ ਸਾਬਕਾ ਕ੍ਰਿਕਟਰ ਕਪਿਲ...

ਪਿਤਾ ਕਰਦੇ ਸੀ ਮਜ਼ਦੂਰੀ, ਰਾਤੋਂ-ਰਾਤ ਕਰੋੜਪਤੀ ਬਣਿਆ ਇਹ ਖਿਡਾਰੀ

ਨਵੀਂ ਦਿੱਲੀ: ਆਈ. ਪੀ. ਐੱਲ. ਨਿਲਾਮੀ 'ਚ ਹਰ ਵਾਰ ਨਵੇਂ ਹੁਨਰਮੰਦ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ। ਸੀਜ਼ਨ-9 'ਚ ਵੀ ਕਈ ਖਿਡਾਰੀਆਂ ਨੇ...

H.C.A. ਦੇ ਅਧਿਕਾਰੀਆਂ ‘ਤੇ ਮੁਕੱਦਮਾ ਕਰਨਗੇ ਅਜ਼ਹਰ

ਹੈਦਰਾਬਾਦ:ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਹੈਦਰਾਬਾਦ ਕ੍ਰਿਕਟ ਸੰਘ (ਐੱਚ.ਸੀ.ਏ.) ਦੀ ਵਿਸ਼ੇਸ਼ ਆਮ ਬੈਠਕ (ਐੱਸ. ਜੀ.ਐੱਮ.) ਵਿੱਚ ਖੁਦ ਨੂੰ ਪਰਵੇਸ਼ ਨਹੀਂ ਦਿੱਤੇ ਜਾਣ ਅਤੇ...