ਹਰ ਟੈਟੂ ਮੇਰੀ ਜ਼ਿੰਦਗੀ ਦੇ ਪਹਿਲੂਆਂ ਨਾਲ ਜੁੜਿਆ ਹੋਇਐ: ਵਿਰਾਟ

ਨਵੀਂ ਦਿੱਲੀਂ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਫ਼ਿਟ ਰਹਿਣ ਦੇ ਨਾਲ ਫ਼ੈਸ਼ਨ 'ਚ ਵੀ ਹਿੱਟ ਹਨ। ਵਿਰਾਟ ਨੇ ਆਪਣੇ ਸਰੀਰ 'ਤੇ 8...

ਨਸ਼ੀਲੇ ਪਦਾਰਥਾਂ ਖ਼ਿਲਾਫ਼ ਜਾਗਰੂਕਤਾ ਫ਼ੈਲਾਉਣਗੇ ਸਚਿਨ

ਤਿਰੁਅੰਨਤਪੁਰਮਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਖਿਲਾਫ਼ ਕੇਰਲ 'ਚ 20 ਨਵੰਬਰ ਨੂੰ ਹੋਣ ਵਾਲੀ ਜਾਗਰੂਕਤਾ ਮੁਹਿੰਮ 'ਵਿਮੁਕਤੀ' ਦਾ ਹਿੱਸਾ ਬਣਨਗੇ।...

ਦਸੰਬਰ ‘ਚ ਆਬੂਧਾਬੀ ‘ਚ ਵਾਪਸੀ ਕਰਨਗੇ ਨਡਾਲ

ਮੈਡ੍ਰਿਡਂਸਟਾਰ ਖਿਡਾਰੀ ਰਫ਼ੇਲ ਨਡਾਲ ਦਸੰਬਰ ਦੇ ਆਖਰੀ 'ਚ ਆਬੂਧਾਬੀ 'ਚ ਮੁਬਾਦਾਲਾ ਵਿਸ਼ਵ ਟੈਨਿਸ ਚੈਂਪੀਅਨਸ਼ਿਪ ਪ੍ਰਦਰਸ਼ਨੀ ਮੁਕਾਬਲੇ ਦੇ ਨਾਲ ਵਾਪਸੀ ਕਰਨਗੇ। ਨਡਾਲ 2016 ਸੈਸ਼ਨ 'ਚ...

ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ ਕੱਲ੍ਹ ਤੋਂ

ਰਾਜਕੋਟ : ਨਿਊਜ਼ੀਲੈਂਡ ਖਿਲਾਫ ਟੈਸਟ ਅਤੇ ਵਨਡੇ ਸੀਰੀਜ ਜਿੱਤਣ ਤੋਂ ਬਾਅਦ ਹੁਣ ਟੀਮ ਇੰਡੀਆ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ| ਭਾਰਤ ਅਤੇ ਇੰਗਲੈਂਡ ਵਿਚਾਲੇ 5...

ਹਾਕੀ ਵਿੱਚ ਯਾਦਗਾਰੀ ਜਿੱਤ

ਭਾਰਤੀ ਹਾਕੀ ਟੀਮ ਦੀ ਕਿਸੇ ਵੱਡੇ ਟੂਰਨਾਮੈਂਟ ਵਿੱਚ ਜਿੱਤ ਖ਼ੁਸ਼ੀ ਤਾਂ ਬਖ਼ਸ਼ਦੀ ਹੈ, ਪਰ ਨਾਲ ਹੀ ਦੇਸ਼ ਵਿੱਚ ਹਾਕੀ ਦੇ ਭਵਿੱਖ ਸਬੰਧੀ ਬਹੁਤੀਆਂ ਆਸਾਂ-ਉਮੀਦਾਂ...

ਯੁਵੀ ਦਾ ਧਮਾਕੇਦਾਰ ਕਮਬੈਕ, ਠੋਕਿਆ ਦੋਹਰਾ ਸੈਂਕੜਾ

ਨਵੀਂ ਦਿੱਲੀ :  ਕ੍ਰਿਕਟਰ ਯੁਵਰਾਜ ਸਿੰਘ ਚਾਹੇ ਇਨ੍ਹੀਂ ਦਿਨੀਂ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਹਨ। ਪਰ ਫ਼ਿਰ ਵੀ ਮੈਦਾਨ ਅਤੇ ਕ੍ਰਿਕਟ ਦੀ ਦੁਨੀਆਂ...

ਮਰੇ ਨੇ ਜਿੱਤਿਆ ਏਰੇਸਤੇ ਬੈਂਕ ਓਪਨ-500 ਦਾ ਖਿਤਾਬ

ਵਿਆਨਾ: ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਵਿਸ਼ਵ ਦੇ 15ਵਾਂ ਦਰਜਾ ਪ੍ਰਾਪਤ ਖਿਡਾਰੀ ਜੋ ਵਿਲਫ਼ਰੇਡ ਸੋਂਗਾ ਨੂੰ ਫ਼ਾਈਨਲ ਮੁਕਾਬਲੇ 'ਚ ਹਰਾ ਕੇ...

WTA ਰੈਂਕਿੰਗ ਤੋਂ ਹਟਾਈ ਗਈ ਸ਼ਾਰਾਪੋਵਾ

ਮਾਸਕੋਂ ਸਾਬਕਾ ਚੋਟੀ ਦਰਜਾ ਪ੍ਰਾਪਤ ਰੂਸ ਦੀ ਮਹਿਲਾ ਟੈਨਿਸ ਸਟਾਰ ਮਾਰਿਆ ਸ਼ਾਰਾਪੋਵਾ ਨੂੰ ਮਹਿਲਾ ਟੈਨਿਸ ਸੰਘ ਨੇ ਆਪਣੀ ਵਿਸ਼ਵ ਰੈਂਕਿੰਗ ਤੋਂ ਹਟਾ ਦਿੱਤਾ ਹੈ।...

ਬੰਗਲਾਦੇਸ਼ ਦਾ ਸੁਪਨਾ ਤੋੜ ਇੰਗਲੈਂਡ ਨੇ ਜਿੱਤਿਆ ਟੈੱਸਟ

ਚਟਗਾਂਵ: ਬੰਗਲਾਦੇਸ਼ ਦੇ ਕੋਲ ਇੰਗਲੈਂਡ ਦੇ ਖਿਲਾਫ਼ ਇਤਿਹਾਸਕ ਪਹਿਲੀ ਟੈਸਟ ਜਿੱਤ ਦਰਜ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਤੇਜ਼ ਗੇਂਦਬਾਜ਼ ਬੇਨ ਸਟੋਕਸ ਨੇ ਆਖਰੀ...

ਭਾਰਤ-ਪਾਕਿਸਤਾਨ ਮਹਿਲਾ ਸੀਰੀਜ਼ ਰੱਦ ਹੋਣ ਦਾ ਖਤਰਾ

ਨਵੀਂ ਦਿੱਲੀ:  ਭਾਰਤ ਅਤੇ ਪਾਕਿਸਤਾਨ 'ਚ ਚੱਲ ਰਹੇ ਤਣਾਅਪੂਰਨ ਰਿਸ਼ਤਿਆਂ ਦਾ ਅਸਰ ਦੋਹਾਂ ਦੇਸ਼ਾਂ 'ਚ ਹੋਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ 'ਤੇ ਵੀ ਪੈ ਸਕਦਾ...