ਸਟੀਵ ਵਾ ਅਤੇ ਗਿਲੈਸਪੀ ਨੇ ਚੋਣਕਾਰ ਬਣਨ ਦੀ ਇੱਛਾ ਜਿਤਾਈ

ਮੈਲਬੌਰਨਂ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਅਤੇ ਤੇਜ਼ ਗੇਂਦਬਾਜ਼ ਗਿਲੈਸਪੀ ਨੇ ਰਾਸ਼ਟਰੀ ਕ੍ਰਿਕਟ ਬੋਰਡ 'ਚ ਚੋਣਕਾਰ ਦੀ ਭੂਮਿਕਾ ਨਿਭਾਉਣ ਦੀ ਇੱਛਾ ਜਿਤਾਈ ਹੈ।...

ਬੋਲਟ ਨੇ 9ਵਾਂ ਗੋਲਡ ਮੈਡਲ ਜਿੱਤ ਕੇ ਓਲੰਪਿਕ ਨੂੰ ਆਖੀ ਅਲਵਿਦਾ

ਰੀਓ : ਜਮਾਇਕਾ ਦੇ ਦੌੜਾਕ ਓਸਾਨ ਬੋਲਟ ਨੇ ਇਕ ਹੋਰ ਸੋਨੇ ਦਾ ਤਗਮਾ ਜਿੱਤ ਕੇ ਓਲਪਿੰਕ ਤੋਂ ਵਿਦਾਈ ਲਈ। ਓਲੰਪਿਕ ਵਿਚ ਬੋਲਟ ਦਾ ਇਹ...

ਬਟਲਰ ਦੇ ਵਿਵਾਦਿਤ ਰਨ ਆਊਟ ‘ਤੇ ਅਸ਼ਵਿਨ ਨੇ ਰੱਖਿਆ ਆਪਣਾ ਪੱਖ

ਜੈਪੁਰ - ਸਵਾਈ ਮਾਨ ਸਿੰਘ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਅਸ਼ਵਿਨ ਦਾ ਬਟਲਰ ਦਾ ਰਨ ਆਊਟ...

ਵਿਸ਼ਵ ਕੱਪ ਤਕ ਨਹੀਂ ਹੋਵੇਗੀ ਟੀਮ ਨਾਲ ਕੋਈ ਛੇੜਛਾੜ: ਸ਼ਾਸਤਰੀ

ਮੁੰਬਈ - ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਨ ਡੇ ਟੀਮ ਵਿੱਚ ਹੁਣ ਕੋਈ ਛੇੜਛਾੜ ਅਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫ਼ਰੀਕਾ...

ਗੰਭੀਰ ਤੋਂ ਜ਼ਿਆਦਾ ਪਤਨੀ ਰਹਿੰਦੀ ਹੈ ਸੋਸ਼ਲ ਸਾਈਟਸ ‘ਤੇ ਐਕਟਿਵ

ਜਲੰਧਰ - ਭਾਰਤ ਦੇ ਬਿਹਤਰੀਨ ਕ੍ਰਿਕਟਰਾਂ 'ਚੋਂ ਇੱਕ ਗੌਤਮ ਗੰਭੀਰ ਦਾ ਵਿਆਹ ਦਿੱਲੀ ਦੀ ਹੀ ਰਹਿਣ ਵਾਲੀ ਨਤਾਸ਼ਾ ਜੈਨ ਨਾਲ ਹੋਇਆ ਹੈ। ਦੋਹਾਂ ਨੇ...

ਪੰਕਜ ਅਡਵਾਨੀ ਨੂੰ ਏਸ਼ੀਆਈ 6 ਰੈੱਡ ਸਨੂਕਰ ਖ਼ਿਤਾਬ

ਮੁੰਬਈਂ ਭਾਰਤ ਦੇ ਸਟਾਰ ਕਿਊਇਸਟ ਪੰਕਜ ਅਡਵਾਨੀ ਨੇ ਐਤਵਾਰ ਦੀ ਰਾਤ ਨੂੰ ਅਬੁਧਾਬੀ 'ਚ ਏਸ਼ੀਆਈ 6-ਰੈੱਡ ਸਨੂਕਰ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ।...

ਕੌਮਾਂਤਰੀ ਖਿਡਾਰੀਆਂ ‘ਤੇ ਡੋਪ ਦੇ ਬੱਦਲ ਮੰਡਰਾਏ

ਗੋਲਾ ਸੁਟਾਵਾ ਇੰਦਰਜੀਤ ਸਿੰਘ ਰੀਓ ਤੇ ਪਹਿਲਵਾਨ ਨਰਸਿੰਘ ਯਾਦਵ ਦਾ ਵਿਵਾਦ ਸਭ ਦੇ ਸਾਹਮਣੇ ਹੈ। ਨਰਸਿੰਘ ਨੂੰ ਭਾਵੇਂ ਨਾਡਾ ਵਲੋਂ ਹਰੀ ਝੰਡੀ ਮਿਲ ਗਈ...

ਪੁਜਾਰਾ ਦੇ ਸੈਂਕੜੇ ਦੀ ਬਦੌਲਤ ਭਾਰਤ ਮਜਬੂਤ ਸਥਿਤੀ ‘ਚ

ਰਾਂਚੀ : ਰਾਂਚੀ ਟੈਸਟ ਵਿਚ ਅੱਜ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਸੈਂਕੜਾ ਜੜ ਕੇ ਭਾਰਤ ਨੂੰ ਮਜਬੂਤ ਸਥਿਤੀ ਵਿਚ ਪਹੁੰਚਾ ਦਿੱਤਾ ਹੈ| ਖਬਰ ਲਿਖੇ ਜਾਣ...

ਮਰੇ ਨੇ ਜਿੱਤਿਆ ਏਰੇਸਤੇ ਬੈਂਕ ਓਪਨ-500 ਦਾ ਖਿਤਾਬ

ਵਿਆਨਾ: ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਵਿਸ਼ਵ ਦੇ 15ਵਾਂ ਦਰਜਾ ਪ੍ਰਾਪਤ ਖਿਡਾਰੀ ਜੋ ਵਿਲਫ਼ਰੇਡ ਸੋਂਗਾ ਨੂੰ ਫ਼ਾਈਨਲ ਮੁਕਾਬਲੇ 'ਚ ਹਰਾ ਕੇ...

ਕਰੀਅਰ ਗ੍ਰੈਂਡ ਸਲੈਮ ਦੀ ਚੋਟੀ ‘ਤੇ ਜੋਕੋਵਿੱਚ

ਪੈਰਿਸਂ ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿੱਚ ਨੇ ਇੱਕ ਸੈੱਟ 'ਚ ਪਿਛੜ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੇ ਨੰਬਰ...