ਨਿਊ ਜ਼ੀਲੈਂਡ ਵਲੋਂ ਇਤਿਹਾਸਕ ਜਿੱਤ ਦਰਜ

ਹੈਮਿਲਟਨ: ਨਿਊ ਜ਼ੀਲੈਂਡ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਚਾਹ ਤੋਂ ਬਾਅਦ ਤੀਜੇ ਸੈਸ਼ਨ ਵਿੱਚ ਨਾਟਕੀ ਢੰਗ ਨਾਲ ਮਹਿਮਾਨ ਟੀਮ...

ਪੁਜਾਰਾ, ਬੁਮਰਾਹ ਅਤੇ ਕੁਲਦੀਪ ਨੂੰ ਕ੍ਰਿਕਇਨਫ਼ੋ ਐਵਾਰਡ

ਨਵੀਂ ਦਿੱਲੀ - ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ, ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2018 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ...

BCCI ਨੇ ਨਵੇਂ ਮੁੱਖ ਕੋਚ ਅਤੇ ਸਪੋਰਟ ਸਟਾਫ਼ ਲਈ ਮੰਗੀਆਂ ਅਰਜ਼ੀਆਂ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਰਾਸ਼ਟਰੀ ਟੀਮ ਦੇ ਕੋਚਿੰਗ ਸਟਾਫ਼ ਲਈ ਅਰਜ਼ੀਆਂ ਮੰਗ ਲਈਆਂ ਹਨ। ਟੀਮ ਦੇ ਮੌਜੂਦਾ...

ਸਾਡਾ ਧਿਆਨ ਸਿਰਫ਼ ਕ੍ਰਿਕਟ ‘ਤੇ: ਕੋਹਲੀ

ਗਾਲੇਂ ਵਿਰਾਟ ਕੋਹਲੀ ਤੋਂ ਕਈ ਵਾਰ ਹਾਲ ਹੀ ਵਿੱਚ ਕੋਚ ਦੀ ਨਿਯੁਕਤੀ 'ਤੇ ਉਠੇ ਵਿਵਾਦ ਨਾਲ ਸਬੰਧਤ ਸਵਾਲ ਪੁੱਛੇ ਗਏ ਪਰ ਅੱਜ ਉਨ੍ਹਾਂ ਨੇ...

ਕੀ BCCI ਕੋਹਲੀ ਐਂਡ ਕੰਪਨੀ ਦੀ ਤਨਖ਼ਾਹ ਵਧਾਉਣ ਦਾ ਫ਼ੈਸਲਾ ਵਾਪਿਸ ਲਵੇਗੀ?

ਨਵੀਂ ਦਿੱਲੀ - BCCI ਨੂੰ ਚਲਾ ਰਹੀ ਸੁਪਰੀਮ ਕੋਰਟ ਦੀ ਬਣਾਈ ਪ੍ਰਬੰਧਕਾਂ ਦੀ ਕਮੇਟੀ ਯਾਨੀ COA, ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਵਿਸ਼ੇਸ਼ ਮੀਟਿੰਗ...

ਮੁਹੰਮਦ ਸ਼ਮੀ ‘ਤੇ ਮਿਹਰਬਾਨ ਹੋਇਆ BCCI ਆਈ.

ਨਵੀਂ ਦਿੱਲੀਂ ਭਾਰਤੀ ਟੀਮ ਅਤੇ ਬੰਗਾਲ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ(ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਦੇ...

ਸਚਿਨ ਵੀ ਮੈਦਾਨ ‘ਤੇ ਕਰਦੇ ਸਨ ਸਲੈਜਿੰਗ: ਮੈਕਗਰਾ

ਨਵੀਂ ਦਿੱਲੀਂ ਅਕਸਰ ਹੀ ਕ੍ਰਿਕਟ ਖਿਡਾਰੀਆਂ ਨੂੰ ਖੇਡ ਦੇ ਦੌਰਾਨ ਸਲੇਜਿੰਗ ਕਰਦੇ ਹੋਏ ਦੇਖਿਆ ਜਾਂਦਾ ਹੈ। ਇਸ 'ਚ ਸਭ ਤੋਂ ਜ਼ਿਆਦਾ ਨਾਂ ਆਸਟਰੇਲੀਆਈ ਟੀਮ...

ਸਮਿਥ ਦੇ ਖਿਲਾਫ਼ ਹੂਟਿੰਗ ਕਰ ਰਹੇ ਦਰਸ਼ਕਾਂ ਨੂੰ ਸ਼ਾਂਤ ਕਰ ਕੋਹਲੀ ਨੇ ਕੀਤਾ ਚੰਗਾ...

ਲੰਡਨ - ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾਅ ਨੇ ਸਟੀਵ ਸਮਿਥ ਦੇ ਖ਼ਿਲਾਫ਼ ਹੂਟਿੰਗ ਕਰ ਰਹੇ ਦਰਸ਼ਕਾਂ ਨੂੰ ਸ਼ਾਤ ਕਰ ਵਿਰਾਟ ਕੋਹਲੀ ਦੀ ਤਰੀਫ਼...

ਬਹਾਦਰੀ ਦਾ ਕ੍ਰਿਸ਼ਮਾ

ਇਹ ਕਹਾਣੀ ਚੌਦ੍ਹਵੀਂ ਸਦੀ ਦੇ ਲਗਪਗ ਦੀ ਹੈ। ਉਸ ਸਮੇਂ ਜੈਸਲਮੇਰ ਦਾ ਰਾਜਾ ਰਤਨ ਸਿੰਘ ਸੀ। ਉਹ ਬਹੁਤ ਹੀ ਬਹਾਦਰ, ਨੇਕ ਤੇ ਚਰਿੱਤਰ ਵਾਲਾ...

ਕਾਮਨਵੈਲਥ ਖੇਡਾਂ : ਵੇਟ ਲਿਫਟਿੰਗ ‘ਚ ਭਾਰਤ ਦੀ ਝੋਲੀ 2 ਮੈਡਲ

ਮੈਲਬੌਰਨ- ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਆਪਣੇ ਝੰਡੇ ਗੱਡ ਦਿੱਤੇ ਹਨ| ਅੱਜ ਵੇਟ ਲਿਫਟਿੰਗ ਵਿਚ ਭਾਰਤ ਨੇ...
error: Content is protected !! by Mehra Media