ਤੁਹਾਡੀ ਸਿਹਤ

ਤੁਹਾਡੀ ਸਿਹਤ

ਅਨਾਨਾਸ ਖਾਣਾ ਸ਼ਰੀਰ ਲਈ ਹੁੰਦਾ ਹੈ ਬੇਹੱਦ ਫ਼ਾਇਦੇਮੰਦ

ਅਨਾਨਾਸ ਬਹੁਤ ਹੀ ਰਸੀਲਾ ਅਤੇ ਖੱਟਾ-ਮਿੱਠਾ ਫ਼ਲ ਹੈ। ਖ਼ੂਨ ਦੀ ਕਮੀ ਹੋਣ 'ਤੇ ਅਨਾਨਾਸ ਦਾ ਜੂਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਥਾਇਮਿਨ,...

ਏਡਜ਼ ਦੇ ਮਰੀਜ਼ਾਂ ਦਾ ਪੱਕਾ ਇਲਾਜ

ਡਾ. ਗੁਰੂਮੇਲ ਸਿੱਧੂ ਜਾਪਾਨ ਦੇ ਵਿਗਿਆਨੀਆਂ ਨੇ ਏਡਜ਼ (ਐਕੁਆਇਰਡ ਇਮਿਊਨੋ ਡੈਫ਼ੀਸ਼ੈਂਸੀ ਸਿੰਡਰੋਮ) ਕਰਨ ਵਾਲੀ ਵਾਇਰਸ HIV (ਹਿਊਮਨ ਇਮਿਊਨੋ-ਡੈਫ਼ੀਸ਼ੈਂਸੀ ਵਾਇਰਸ) ਦੇ ਜੀਨਾਂ ਨੂੰ ਸਦਾ ਲਈ ਨਕਾਰਾ...

ਸੌਂਣ ਤੋਂ ਪਹਿਲਾਂ ਪਿਸਤੇ ਖਾਣ ਨਾਲ ਸ਼ਰੀਰ ਨੂੰ ਹੁੰਦੇ ਨੇ ਕਈ ਫ਼ਾਇਦੇ

ਕਾਜੂ ਅਤੇ ਅਖਰੋਟ ਤੋਂ ਕਈ ਗੁਣਾਂ ਜ਼ਿਆਦਾ ਫ਼ਾਇਦੇਮੰਦ ਹੈ ਪਿਸਤਾ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਖਾਣ 'ਚ ਸੁਆਦ ਹੋਣ ਦੇ...

ਕਰੋ ਘੁਰਾੜਿਆਂ ਦਾ ਇਲਾਜ ਤੇ ਬਣਾਓ ਦੇਸੀ ‘ਇਨਹੇਲਰ’

ਖਾਂਸੀ, ਜੁਕਾਮ ਅਤੇ ਘੁਰਾੜਿਆਂ ਵਰਗੀਆਂ ਪਰੇਸ਼ਾਨੀਆਂ ਹੁੰਦੀਆਂ ਤਾਂ ਆਮ ਹੀ ਹਨ। ਜਦੋਂ ਹੋ ਜਾਂਦੀਆਂ ਹਨ ਤਾਂ ਬਹੁਤ ਪੇਰਸ਼ਾਨ ਕਰਦੀਆਂ ਹਨ। ਜੇਕਰ ਇਹ ਲੰਬੇ ਸਮੇਂ...

ਸਾਹ ਦੇਣ ਵਾਲੀ ਮਸ਼ੀਨ ਦੇ ਲਾਭ

ਆਸਟਰੇਲੀਅਨ ਵਿਗਿਅਨੀਆਂ ਨੇ ਨੀਂਦ ਨਾਲ ਜੁੜੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਖੋਜ ਦੌਰਾਨ...

ਗਰਭਵਤੀ ਔਰਤਾਂ ਨੂੰ ਖਾਣੀ ਚਾਹੀਦੀ ਹੈ ਗੋਭੀ

ਗਰਭਵਤੀ ਔਰਤਾਂ 'ਚ ਸਭ ਤੋਂ ਜ਼ਿਆਦਾ ਮੁਸ਼ਕਲ ਇਸ ਗੱਲ ਨੂੰ ਲੈ ਕੇ ਰਹਿੰਦੀ ਹੈ ਕਿ ਸਿਹਤਮੰਦ ਬੱਚਿਆਂ ਲਈ ਕੀ ਖਾਧਾ ਜਾਵੇ। ਤੁਸੀਂ ਆਪਣੇ ਭੋਜਨ...

ਭਾਰ ਘੱਟ ਕਰਨ ‘ਚ ਫ਼ਾਇਦੇਮੰਦ ਹੈ ਬੌਡੀ ਮਸਾਜ

ਘੰਟੇ-ਘੰਟੇ ਦਫ਼ਤਰ 'ਚ ਬੈਠਣ ਨਾਲ ਸਰੀਰ ਦਾ ਭਾਰ ਵੱਧ ਜਾਂਦਾ ਹੈ। ਸਮੇਂ ਨਾ ਹੋਣ ਕਾਰਨ ਲੋਕ ਵਰਕਆਊਟ ਨਹੀਂ ਕਰ ਪਾਉਂਦੇ ਅਤੇ ਮੋਟਾਪਾ ਉਨ੍ਹਾਂ ਦੇ...

ਅਦਰਕ ਦੀ ਚਾਹ ਦੇ ਸਾਈਡ ਇਫ਼ੈਕਟਸ

ਸਰਦੀਆਂ 'ਚ ਠੰਡ ਤੋਂ ਬਚਣ ਲਈ ਬਹੁਤ ਸਾਰੇ ਲੋਕ ਸਪੈਸ਼ਲ ਅਦਰਕ ਦੀ ਚਾਹ ਬਣਾ ਕੇ ਪੀਂਦੇ ਹਨ। ਪੂਰੇ ਏਸ਼ੀਆ 'ਚ ਇਸ ਨੂੰ ਪਸੰਦ ਕੀਤਾ...

ਮਾਹਵਾਰੀ ਦੀ ਸਮੱਸਿਆ ਤੋਂ ਬਚਣ ਦੇ ਢੰਗ

ਯੂਟਰਸ ਔਰਤ ਦੇ ਸਰੀਰ ਦਾ ਅਜਿਹਾ ਹਿੱਸਾ ਹੈ, ਜਿਸ ਦਾ ਸੰਬੰਧ ਮਾਹਵਾਰੀ ਨਾਲ ਹੁੰਦਾ ਹੈ। ਜੇਕਰ ਯੂਟਰਸ ਦੀ ਠੀਕ ਤਰੀਕੇ ਨਾਲ ਦੇਖਭਾਲ ਨਾ ਕੀਤੀ...

ਸ਼ਰੀਰ ਲਈ ਲਾਹੇਵੰਦ ਸਿੱਧ ਹੁੰਦੀ ਹੈ ਉੱਬਲੀ ਹੋਈ ਪੱਤੀ

ਰਸੋਈ 'ਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਰੋਜ਼ਾਨਾਂ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਚੀਜ਼ਾਂ 'ਚੋਂ ਬਹੁਤ ਸਾਰੀਆਂ ਅਜਿਹੀਆਂ ਵਸਤਾਂ...
error: Content is protected !! by Mehra Media