ਤੁਹਾਡੀ ਸਿਹਤ

ਤੁਹਾਡੀ ਸਿਹਤ

ਥਾਇਰੌਇਡ ਗ੍ਰੰਥੀ ਦੀਆਂ ਸਮੱਸਿਆਵਾਂ

ਥਾਇਰੌਇਡ ਦੀਆਂ ਸਮੱਸਿਆਵਾਂ ਔਰਤਾਂ ਵਿੱਚ ਵਧੇਰੇ ਹੁੰਦੀਆਂ ਹਨ। ਇਸ ਗ੍ਰੰਥੀ ਦੇ ਵਧਣ ਨਾਲ ਧੌਣ ਵਿੱਚ, ਸਾਹਮਣੇ ਪਾਸੇ ਸੋਜ ਜਾਂ ਗਿਲ੍ਹਟੀ ਬਣ ਜਾਂਦੀ ਜਿਸ ਨੂੰ...

ਡਾਇਬਿਟੀਜ਼ ‘ਚ ਬਹੁਤ ਲਾਭਕਾਰੀ ਹੈ ਦਲੀਆ

ਦਲੀਆ ਪੌਸ਼ਟਿਕਤਾ ਨਾਲ ਭਰਿਆ ਬੇਹੱਦ ਸਿੰਪਲ ਨਾਸ਼ਤਾ ਹੈ। ਸਾਬਤ ਕਣਕ ਨਾਲ ਬਣੇ ਦਲੀਏ 'ਚ ਫ਼ਾਈਬਰ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ...

ਗਰਭ ਅਵਸਥਾ ‘ਚ ਕਰੋ ਚਮੜੀ ਦੀ ਦੇਖਭਾਲ

ਮਾਂ ਬਣਨ ਦਾ ਅਹਿਸਾਸ ਹਰ ਔਰਤ ਲਈ ਖੁਸ਼ੀਆਂ ਭਰਿਆ ਹੁੰਦਾ ਹੈ, ਜਿਸ ਨੂੰ ਹਰ ਔਰਤ ਹਾਸਲ ਵੀ ਕਰਨਾ ਚਾਹੁੰਦੀ ਹੈ ਪਰ ਇਸ ਦੌਰਾਨ ਸਰੀਰ...

ਹਿੰਗ ਦਾ ਪਾਣੀ ਪੀਣ ਦੇ ਫ਼ਾਇਦੇ

ਗ਼ਲਤ ਖਾਣ-ਪੀਣ ਕਾਰਨ ਅੱਜਕਲ੍ਹ ਲੋਕ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਅੱਜਕਲ੍ਹ ਡਾਇਬਟੀਜ਼, ਬਲੱਡ ਪ੍ਰੈਸ਼ਰ, ਐਸੀਡਿਟੀ ਅਤੇ ਜੋੜਾਂ 'ਚ ਦਰਦ ਹੋਣਾ ਆਮ ਸਮੱਸਿਆ...

ਫ਼ਾਇਦੇਮੰਦ ਹੈ ਗ਼ੁਲਾਬ!

ਗੁਲਾਬ ਦੇ ਖ਼ੂਬਸੂਰਤ ਫ਼ੁੱਲ ਸਾਰਿਆਂ ਨੂੰ ਪਿਆਰੇ ਲੱਗਦੇ ਹਨ। ਪਰ ਇਸ ਦੀ ਵਰਤੋਂ ਸਿਰਫ਼ ਸਜਾਵਟ ਤੱਕ ਹੀ ਸੀਮਤ ਨਹੀਂ ਹੈ। ਇਹ ਇੱਕ ਚੰਗੀ ਜੜ੍ਹੀ-ਬੂਟੀ...

ਸਲਾਦ ਹੁੰਦੈ ਹੈਲਦੀ ਡਾਇਟ ਦਾ ਅਹਿਮ ਹਿੱਸਾ

ਸਲਾਦ ਹੈਲਦੀ ਡਾਇਟ ਦਾ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਇਹ ਭਾਰ ਘਟਾਉਣ ਦੇ ਨਾਲ ਹੀ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ। ਡਾਇਟੀਸ਼ਨ ਡਾ....

ਜੰਕ ਫ਼ੂਡ ਖਾਣ ਨਾਲ ਯਾਦਦਾਸ਼ਤ ਹੋ ਸਕਦੀ ਹੈ ਕਮਜ਼ੋਰ

ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੰਕ ਫ਼ੂਡ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਖੋਜ ਮੁਤਾਬਕ ਰੋਜ਼ਾਨਾ ਫ਼ਾਸਟ ਫ਼ੂਡ ਦੇ ਸੇਵਨ...

ਅੱਖਾਂ ਸਿਹਤਮੰਦ ਕਿਵੇਂ ਰੱਖੀਏ?

ਅੱਖਾਂ ਕੁਦਰਤ ਦਾ ਦਿੱਤਾ ਅਨਮੋਲ ਤੋਹਫ਼ਾ ਹਨ ਜਿਨ੍ਹਾਂ ਬਿਨਾਂ ਅਸੀਂ ਆਪਣੇ ਨੇੜੇ-ਤੇੜੇ ਦੇ ਖ਼ੂਬਸੂਰਤ ਨਜ਼ਾਰੇ ਨਹੀਂ ਦੇਖ ਸਕਦੇ। ਸ਼ਰੀਰ ਦਾ ਇੰਨਾ ਜ਼ਰੂਰੀ ਅੰਗ ਹੋਣ...

ਲਸਣ ਤੇ ਸ਼ਹਿਦ ਦਾ ਮਿਸਰਣ ਦਿੰਦਾ ਹੈ ਅਨੇਕਾਂ ਬੀਮਾਰੀਆਂ ਤੋਂ ਨਿਜ਼ਾਤ

ਭਾਰਤੀ ਰਸੋਈ 'ਚ ਮੌਜੂਦ ਲਸਣ ਇਕ ਅਜਿਹੀ ਚੀਜ ਹੈ, ਜਿਸ ਦਾ ਲਾਭ ਕਿਸੇ ਔਸਧੀ ਨਾਲੋਂ ਘੱਟ ਨਹੀਂ ਹੈ। ਕੁਝ ਲੋਕ ਲਸਣ ਕੌੜਾ ਹੋਣ ਕਰਕੇ...

ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ ਸ਼ਕਰਕੰਦੀ

ਸ਼ਕਰਕੰਦੀ ਜਾਂ ਸਵੀਟ ਪਟੇਟੋ ਦਾ ਸੇਵਨ ਸਰਦੀਆਂ 'ਚ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸ਼ਰੀਰ ਨੂੰ ਗਰਮ ਰੱਖਦੀ ਹੈ। ਕੁੱਝ ਲੋਕ ਇਸ ਨੂੰ...
error: Content is protected !! by Mehra Media