ਪੰਜਾਬ

ਪੰਜਾਬ

ਭਾਜਪਾ ਦੇ ਅੱਠ, JJP ਅਤੇ ਆਜ਼ਾਦ ਦੇ ਹਿੱਸੇ ਆਇਆ ਇਕ-ਇਕ ਮੰਤਰੀ

ਚੰਡੀਗੜ੍ਹ—ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਦਨਤਾ ਪਾਰਟੀ (ਜੇ.ਜੇ.ਪੀ) ਸਰਕਾਰ ਦਾ ਅੱਜ ਮੰਤਰੀ ਮੰਡਲ ਵਿਸਥਾਰ ਹੋ ਰਿਹਾ ਹੈ। ਇਸ ਸਮਾਰੋਹ ਦੌਰਾਨ 10...

ਜਗੀਰ ਕੌਰ ਦੇ ਕਤਲ ਲਈ ਕਾਂਗਰਸੀ ਵਿਧਾਇਕ ਜਲਾਲਪੁਰ ਖਿਲਾਫ ਕੇਸ ਦਰਜ ਹੋਵੇ : ਅਕਾਲੀ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ...

ਦਲਿਤ ਨੌਜਵਾਨ ਦੇ ਕਤਲ ਦਾ ਮਾਮਲਾ ਸੰਸਦ ‘ਚ ਚੁੱਕਾਗਾ : ਭਗਵੰਤ ਮਾਨ

ਸੰਗਰੂਰ : ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਉਥੇ ਹੀ ਮ੍ਰਿਤਕ...

ਤਰਨਤਾਰਨ : ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰ ਰੋਕੀ ਰੇਲ ਗੱਡੀ, ਲਾਇਆ ਧਰਨਾ

ਤਰਨਤਾਰਨ, ਅੰਮ੍ਰਿਤਸਰ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਕਤੱਰ ਸਵਿੰਦਰ ਸਿੰਘ ਚੁਤਾਲਾ ਦੀ...

ਕੈਪਟਨ ਸਰਕਾਰ ਨੇ ਐੱਨ. ਸੀ. ਏ. ਵਿਰੁੱਧ ਮਤਾ ਪਾਸ ਕਰਕੇ ਲੋਕ ਹਿੱਤਾਂ ਦੀ ਕੀਤੀ...

ਮਾਨਸਾ : ਪੰਜਾਬ ਵਿਧਾਨ ਸਭਾ 'ਚ ਕੈਪਟਨ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਗੈਰ-ਸੰਵਿਧਾਨਕ ਕਾਨੂੰਨ ਵਿਰੁੱਧ ਮਤਾ ਪਾਸ ਕਰਕੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ...

ਅਕਾਲੀ ਦਲ ਨਾਲ ਕਿਸੇ ਵੀ ਸਮੇਂ ਬਗਾਵਤ ਕਰ ਸਕਦੇ ਨੇ ‘ਪਰਮਿੰਦਰ ਢੀਂਡਸਾ’

ਚੰਡੀਗੜ੍ਹ : ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ...

ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ ‘ਤੇ ਬੋਲੇ ਤਿੱਖੇ ਸ਼ਬਦੀ ਹਮਲੇ

ਰੂਪਨਗਰ — ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਤਿੱਖਾ ਸ਼ਬਦੇ ਹਮਲੇ ਬੋਲੇ ਹਨ। ਉਨ੍ਹਾਂ...

ਸਿੱਖੀ ਦੇ ਨਾਲ ਕੈਨੇਡਾ ‘ਚ ਇਨ੍ਹਾਂ ਸਿੱਖ ਨੌਜਵਾਨਾਂ ਨੇ ਕਬੱਡੀ ਨੂੰ ਰੱਖਿਆ ਜ਼ਿੰਦਾ

ਕਪੂਰਥਲਾ— ਪੰਜਾਬ 'ਚ ਖੇਡੇ ਜਾ ਰਹੇ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈ ਰਹੀ ਕੈਨੇਡਾ ਟੀਮ 'ਚ ਦੋ ਸਕੇ ਭਰਾ ਆਪਣੀ ਖੇਡ ਦੇ ਨਾਲ ਸਾਰਿਆਂ...

ਤਰਨਤਾਰਨ ‘ਚ ਨਗਰ ਕੀਰਤਨ ਦੌਰਾਨ ਧਮਾਕਾ, ਕਈ ਲੋਕਾਂ ਦੀ ਮੌਤ

ਤਰਨਤਾਰਨ : ਇੱਥੋਂ ਦੇ ਨਜ਼ਦੀਕੀ ਪਿੰਡ ਡਾਲੇਕੇ ਵਿਖੇ ਇਕ ਜ਼ਬਰਦਸਤ ਤੋਂ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਤਿਹਾਸਕ ਗੁਰਦੁਆਰਾ ਪਹੁਵਿੰਡ ਤੋਂ ਤਰਨਤਾਰਨ ਵਿਖੇ ਇਕ...

ਬਲਬੀਰ ਸਿੱਧੂ ਦਾ ਬਿਆਨ, ”ਸਲਾਹਕਾਰਾਂ ਨੂੰ ਸਰਕਾਰੀ ਕੋਠੀਆਂ ਦੇਣ ‘ਚ ਕੋਈ ਹਰਜ਼ ਨੀ”

ਮਾਛੀਵਾੜਾ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਕੋਠੀਆਂ ਖਾਲੀ ਹਨ ਤਾਂ ਮੁੱਖ ਮੰਤਰੀ ਦੇ ਸਲਾਹਕਾਰਾਂ ਨੂੰ...