ਮੁੱਖ ਖਬਰਾਂ

ਮੁੱਖ ਖਬਰਾਂ

ਉੱਤਰ ਪ੍ਰਦੇਸ਼ ‘ਚ ਬੱਸ ‘ਤੇ ਹਾਈਟੈਂਸ਼ਨ ਤਾਰ ਡਿੱਗਣ ਕਾਰਨ 4 ਵਿਅਕਤੀਆਂ ਦੀ ਮੌਤ

ਲਖਨਊ : ਉੱਤਰ ਪ੍ਰਦੇਸ਼ ਵਿਚ ਅੱਜ ਇਕ ਰੋਡਵੇਜ਼ ਬੱਸ ਉਤੇ ਹਾਈਟੈਂਸ਼ਨ ਤਾਰ ਡਿੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ...

ਅਫਗਾਨਿਸਤਾਨ : ਆਤਮਘਾਤੀ ਹਮਲੇ ਵਿਚ 2 ਮੌਤਾਂ, 15 ਜ਼ਖਮੀ

ਕਾਬੁਲ   : ਅਫਗਾਨਿਸਤਾਨ ਵਿਚ ਹੋਏ ਇਕ ਆਤਮਘਾਤੀ ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਜ਼ਖਮੀ ਹੋ ਗਏ|

ਸ਼ਰਧਾਲੂਆਂ ਲਈ ਮੁੜ ਖੁੱਲ੍ਹਿਆ ਬੱਦਰੀਨਾਥ ਦਾ ਰਸਤਾ

ਨਵੀਂ ਦਿੱਲੀ,  : ਬੱਦਰੀਨਾਥ ਜਾਣ ਵਾਲੇ ਰਸਤੇ ਨੂੰ ਅੱਜ ਸਾਫ ਕਰ ਦਿੱਤਾ ਗਿਆ ਹੈ| ਇਸ ਰਸਤੇ ਉਤੇ ਚੱਟਾਨਾਂ ਡਿੱਗਣ ਕਾਰਨ ਕਈ ਸ਼ਰਧਾਲੂ ਫਸ ਗਏ...

ਰੌਇਲ ਕਾਲਜ ਬੋੜਾਵਾਲ ਵਿਖੇ ਕਰਜੇ ਕਾਰਨ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਲਈ...

ਮਾਨਸਾ - ਮਾਨਸਾ ਜਿਲ੍ਹੇ ਵਿਚ ਖੁਦਕ੍ਹੁੀਆਂ ਕਰ ਗਏ ਅਨੇਕਾਂ ਕਿਸਾਨਾਂ ਦੇ ਧੀਆਂ^ਪੁੱਤਰਾਂ ਲਈ ਰਾਹਤ ਦੀ ਖਬਰ ਹੈ ਕਿ ਪਹਿਲੀ ਵਾਰ ਜਿਲ੍ਹੇ ਦੇ ‘ਰੌਇਲ ਕਾਲਜ...

ਕੇਜਰੀਵਾਲ ‘ਤੇ ਕਪਿਲ ਮਿਸ਼ਰਾ ਦਾ ਵੱਡਾ ਖੁਲਾਸਾ

ਨਵੀਂ ਦਿੱਲੀ— 'ਆਪ' ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਫਿਰ ਪ੍ਰੈੱਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਮਲਾਵਰ ਹੋਏ। ਮਿਸ਼ਰਾ...

ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ :...

ਚੰਡੀਗੜ੍ਹ -ਸਿਹਤ ਵਿਭਾਗ ਨੇ ਪੰਜਾਬ ਵਿਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਦੀ ਉਲੰਘਣਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ...

ਚੁਣੌਤੀ ਲਈ ਈ.ਸੀ. ਤਿਆਰ, ਈ.ਵੀ.ਐੱਮ. ਦਾ ਕੱਲ ਹੋਵੇਗਾ ਡੈਮੋ

ਨਵੀਂ ਦਿੱਲੀ— ਦੇਸ਼ ਭਰ 'ਚ ਈ.ਵੀ.ਐੱਮ. 'ਚ ਗੜਬੜੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਕਿਹਾ ਕਿ ਸ਼ਨੀਵਾਰ ਨੂੰ...

ਪੰਜਾਬ ਸਿਵਲ ਸਕੱਤਰੇਤ ‘ਚ ਅੱਤਵਾਦ ਵਿਰੋਧੀ ਦਿਵਸ ਮਨਾਇਆ

ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ 1 ਅਤੇ 2 ਵਿਚ ਸ਼ੁੱਕਰਵਾਰ ਨੂੰ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਤਵਾਦ ਵਿਰੁੱਧ...

ਮਥੁਰਾ ਕਾਂਡ ਦੇ ਵਿਰੋਧ ‘ਚ ਅੱਜ ਪੂਰੇ ਯੂ.ਪੀ. ਦੇ ਸਰਾਫਾ ਕਾਰੋਬਾਰੀ ਕਰਨਗੇ ਹੜਤਾਲ, ਮੁੱਖ...

ਮਥੁਰਾ— ਯੂ.ਪੀ. ਦੇ ਮਥੁਰਾ 'ਚ ਸੋਮਵਾਰ ਦੀ ਰਾਤ ਸਰੇ ਬਾਜ਼ਾਰ ਹੋਈ ਲੁੱਟ ਅਤੇ ਹੱਤਿਆ ਦੀ ਘਟਨਾ ਬਾਅਦ ਪ੍ਰਦੇਸ਼ ਭਰ ਦੇ ਸਰਾਫਾ ਵਪਾਰੀਆਂ 'ਚ ਗੁੱਸਾ...

‘ਸਵੱਛ ਭਾਰਤ ਸਕੀਮ’ ਅਧੀਨ ਪਖਾਨੇ ਦਾ ਕੰਮ ਬੰਦ ਕਰਾਉਣ ਦਾ ਮਾਮਲਾ – ਅਨੁਸੂਚਿਤ ਜਾਤੀਆਂ...

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋ' ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਨੂੰ ਕਮਿਸ਼ਨ ਪ੍ਰਤੀ ਗੈਰ ਜਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ 22 ਜੂਨ, 2017 ਨੂੰ...