ਮੁੱਖ ਖਬਰਾਂ

ਮੁੱਖ ਖਬਰਾਂ

ਸੁਖਪਾਲ ਖਹਿਰਾ ਨੇ ਕਾਂਗਰਸ ‘ਚ ਮੁੜ ਸ਼ਾਮਿਲ ਹੋਣ ਦੀਆਂ ਖਬਰਾਂ ਦਾ ਕੀਤਾ ਖੰਡਨ

ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੈਨੂੰ ਮੀਡੀਆ ਵਿੱਚ ਇਹ ਰਿਪੋਰਟਾਂ ਦੇਖ ਕੇ...

ਪੈਰਿਸ ਹਮਲੇ ਦੇ ਮੁੱਖ ਸ਼ੱਕੀ ਨੂੰ ਭਰਾ ਨੇ ਕੀਤੀ ਮੂੰਹ ਖੋਲ੍ਹਣ ਦੀ ਅਪੀਲ

ਪੈਰਿਸ ;  ਨਵੰਬਰ 2015 ‘ਚ ਪੈਰਿਸ ‘ਚ ਹੋਏ ਹਮਲਿਆਂ ਦੇ ਮੁੱਖ ਸ਼ੱਕੀ ਸਾਲਾਹ ਅਬਦੇਸਲਾਮ ਦੇ ਭਰਾ ਨੇ ਉਸ ਨੂੰ ਆਪਣਾ ਮੂੰਹ ਖੋਲ੍ਹਣ ਦੀ ਅਪੀਲ...

ਭਾਰੀ ਬਾਰਿਸ਼ ਦੇ ਚਲਦੇ ਕਾਂਗੜਾ ‘ਚ 10 ਅਗਸਤ ਤਕ ਸਕੂਲ ਬੰਦ

ਕਾਂਗੜਾ— ਕਾਂਗੜਾ ਜ਼ਿਲੇ 'ਚ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰ ਰਹੇ ਵਿਦਿਆਰੀਥੀਆਂ ਨੂੰ ਜ਼ਿਲਾ ਪ੍ਰਸ਼ਾਸਨ ਨੇ ਬਾਰਿਸ਼ ਦੌਰਾਨ ਰਾਹਤ ਦਿੱਤੀ ਹੈ। ਜ਼ਿਲੇ ਦੇ ਸਕੂਲ ਬੁੱਧਵਾਰ...

ਕੈਪਟਨ ਅਮਰਿੰਦਰ ਵੱਲੋਂ ਜੇਤਲੀ ਨਾਲ ਮੀਟਿੰਗ – ਕਿਸਾਨਾਂ ਦੇ 6000 ਕਰੋੜ ਬੈਂਕ ਕਰਜ਼ੇ ਦੇ...

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਅਤੇ ਨਿੱਜੀ ਬੈਂਕਾਂ ਤੋਂ ਸੂਬੇ ਦੇ ਕਿਸਾਨਾਂ ਦੁਆਰਾ ਲਏ 6000 ਕਰੋੜ ਰੁਪਏ ਦੇ...

ਹਰਿਆਣੇ ‘ਚ ਸਿਆਸੀ ਮਹਾਂਗਠਜੋੜ ਬਣਾਉਣ ਲਈ ਆਗੂ ਹੋਏ ਸਰਗਰਮ

ਮੰਡੀ ਡੱਬਵਾਲੀ  : ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਰਿਆਣੇ 'ਚ ਵੀ ਸਿਆਸੀ ਮਹਾਂਗਠਜੋੜ ਬਣਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ...

ਲੋਕ ਜੰਮੂ-ਕਸ਼ਮੀਰ ‘ਚ ਆਜ਼ਾਦੀ ਨਾਲ ਘੁੰਮ ਰਹੇ ਹਨ : ਰਾਵਤ

ਝਾਰਖੰਡ — ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਕਸ਼ਮੀਰ ਘਾਟੀ ਵਿਚ ਆਜ਼ਾਦੀ ਨਾਲ ਘੁੰਮ ਰਹੇ ਹਨ ਅਤੇ ਜੋ ਲੋਕ...

‘ਪੰਜਾਬ ‘ਚ 6ਵਾਂ ਤਨਖਾਹ ਕਮਿਸ਼ਨ ਇਸੇ ਸਾਲ ਲਾਗੂ ਹੋਵੇਗਾ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ ਉੱਪਰ ਧੰਨਵਾਦੀ ਮਤੇ 'ਤੇ ਬੋਲਦਿਆਂ ਕਿਹਾ...

ਵਾਰਾਣਸੀ ਪਹੁੰਚੀ ਪ੍ਰਿਯੰਕਾ, CAA-NRC ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਕਰੇਗੀ ਮੁਲਾਕਾਤ

ਵਾਰਾਣਸੀ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਭਾਵ ਸ਼ੁੱਕਰਵਾਰ ਨੂੰ ਵਾਰਾਣਸੀ ਪਹੁੰਚੀ। ਇੱਥੇ ਮੌਜੂਦ ਵੱਡੀ ਗਿਣਤੀ 'ਚ ਕਾਂਗਰਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ...

ਹਾਈ ਕਰੋਟ ਨੇ ਚੌਟਾਲਾ ਦੀ ਪਟੀਸ਼ਨ ‘ਤੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ :  ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਉਸ ਪਟੀਸ਼ਨ 'ਤੇ ਦਿੱਲੀ ਸਰਕਾਰ ਤੋਂ...

ਜਹਾਜ਼ਰਾਨੀ ਮੰਤਰਾਲਾ ਵੱਖ-ਵੱਖ ਬੰਦਰਗਾਹ ਪ੍ਰਾਜੇਕਟਾਂ ‘ਚ 14,225 ਕਰੋੜ ਰੁਪਏ ਦਾ ਨਿਵੇਸ਼ ਕਰੇਗਾ

ਨਵੀਂ  ਦਿੱਲੀ : ਵਿਸ਼ਵ ਭਰ ਦੀਆਂ ਬੰਦਰਗਾਹਾਂ ਵਿੱਚ ਉਪਲਬੱਧ ਸਹੂਲਤਾਂ ਦੇ ਮੱਦੇਨਜ਼ਰ ਭਾਰਤ ਦੇ ਮੁੱਖ ਬੰਦਰਗਾਹਾਂ ਵਿੱਚ ਉਹੋ ਜਿਹੀਆਂ ਸਹੂਲਤਾਂ ਪ੍ਰਦਾਨ ਲਈ ਜਹਾਜ਼ਰਾਨੀ ਮੰਤਰਾਲਾ...